ਜਾਣਕਾਰੀ ਦਿੰਦੇ ਹੋਏ ਨਵੀਂ ਬਣੀ ਸੁਸਾਇਟੀ ਦੇ ਅਹੁਦੇਦਾਰ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 23 ਨਵੰਬਰ 2025 : ਸੰਤ ਇਨਕਲੇਵ ਦੀ ਨਵੀਂ ਬਣੀ ਸੁਸਾਇਟੀ ਦੀ ਪਹਿਲੀ ਮੀਟਿੰਗ ਅੱਜ ਸਾਰੇ ਅਹੁਦੇਦਾਰਾਂ ਦੀ ਹਾਜਰੀ ਵਿੱਚ ਹੋਈ , ਇਸ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ , ਜਿਨ੍ਹਾਂ ਨੂੰ ਆਉਣ ਵਾਲੇ ਦਿਨਾ ਵਿੱਚ ਲਾਗੂ ਕੀਤਾ ਜਾਵੇਗਾ , ਇਸ ਮੌਕੇ ਵਾਈਸ ਪ੍ਰਧਾਨ ਹਰਜੀਤ ਸਿੰਘ , ਮੁੱਖ ਸਲਾਹਕਾਰ ਜਗਤਾਰ ਸਿੰਘ ,ਸੀਨੀਅਰ ਮੈਂਬਰ ਬਲਬੀਰ ਸਿੰਘ , ਸੈਕਟਰੀ ਅਨਿਲ ਕੁਮਾਰ , ਮੀਡੀਆ ਸੈਕਟਰੀ ਬਲਕਰਨ ਸਿੰਘ , ਖਜਾਨਚੀ ਮੈਡਮ ਜਸਮੀਤ ਕੌਰ , ਵਾਈਸ ਸੈਕਟਰੀ ਰਵਿੰਦਰ ਢਿੱਲੋ ਆਦਿ ਹਾਜ਼ਰ ਸਨ