PM Modi ਦੇ ਜਨਮਦਿਨ 'ਤੇ Manjinder Sirsa ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਕਰਵਾਇਆ ਅਖੰਡ ਪਾਠ, ਲੰਬੀ ਉਮਰ ਲਈ ਕੀਤੀ ਅਰਦਾਸ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 17 ਸਤੰਬਰ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਦੇ ਮੌਕੇ 'ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅਰਦਾਸ (Akhand Path and Ardas) ਕਰਵਾਈ।
ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ।
#WATCH | Delhi Minister Manjinder Singh Sirsa performs akhand path sahib bhog & ardaas at Bangla Sahib Gurdwara on the occasion of PM Narendra Modi’s 75th birthday pic.twitter.com/rW5sA8FgLN
— ANI (@ANI) September 17, 2025