← ਪਿਛੇ ਪਰਤੋ
Big Breaking: AG ਪੰਜਾਬ ਦੇ ਦਫ਼ਤਰ 'ਚ 2 ਨਵੇਂ ਲਾਅ ਅਫ਼ਸਰ ਲਾਏ
ਚੰਡੀਗੜ੍ਹ, 15 ਸਤੰਬਰ 2025– ਪੰਜਾਬ ਸਰਕਾਰ ਦੇ ਨਿਆਂ ਵਿਭਾਗ (Judicial Branch) ਵੱਲੋਂ ਦੋ ਨਵੇਂ ਲਾਅ ਅਫ਼ਸਰ Advocate General ਪੰਜਾਬ ਦੇ ਦਫ਼ਤਰ ਵਿੱਚ Additional Advocate General ਵਜੋਂ ਨਿਯੁਕਤ ਕੀਤਾ ਗਿਆ ਹੈ। ਜਾਰੀ ਪੱਤਰ ਅਨੁਸਾਰ, ਐਡਵੋਕੇਟ ਰਾਜੀਵ ਵਰਮਾ ਅਤੇ ਐਡਵੋਕੇਟ ਫੈਰੀ ਸੋਫਟ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ।
Total Responses : 3082