Flood Report: ਪੰਜਾਬ 'ਚ ਹੜ੍ਹਾਂ ਕਾਰਨ ਤਬਾਹੀ ਜਾਰੀ; ਹੁਣ ਤੱਕ 43 ਹੋਈਆਂ ਮੌਤਾਂ- ਪੌਣੇ 4 ਲੱਖ ਲੋਕ ਪ੍ਰਭਾਵਿਤ (ਇੱਕ ਮਿੰਟ ਚ ਪੜ੍ਹੋ ਪੂਰੀ ਰਿਪੋਰਟ)
ਚੰਡੀਗੜ੍ਹ, 4 ਸਤੰਬਰ 2025- ਪੰਜਾਬ ਵਿੱਚ ਹੜ੍ਹਾਂ ਕਾਰਨ ਹੁਣ ਤੱਕ 43 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 3 ਲੱਖ 84205 ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ 1902 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਹਨ। ਸਰਕਾਰੀ ਦਾਅਵੇ ਮੁਤਾਬਿਕ ਹੁਣ ਤੱਕ ਕਰੀਬ 4 ਲੱਖ ਏਕੜ ਰਕਬਾ ਫ਼ਸਲ ਤਬਾਹ ਹੋ ਚੁੱਕੀ ਹੈ।
ਬਾਕੀ ਦੀ ਰਿਪੋਰਟ ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ- https://drive.google.com/file/d/1pBeIkJdnR351mQD0-KmzJZsExwg30XZc/view?usp=sharing