← ਪਿਛੇ ਪਰਤੋ
ਮਹੂਆ ਮੋਇਤਰਾ ਨੇ ਸਾਬਕਾ ਐਮ ਪੀ ਨਾਲ ਕਰਵਾਇਆ ਵਿਆਹ ਬਾਬੂਸ਼ਾਹੀ ਨੈਟਵਰਕ ਕੋਲਕਾਤਾ, 6 ਜੂਨ, 2025: ਤ੍ਰਿਣਾਮੂਲ ਕਾਂਗਰਸ ਦੀ ਐਮ ਪੀ ਮਹੂਆ ਮੋਇਤਰਾ ਨੇ ਬੀ ਜੇ ਡੀ ਦੇ ਸਾਬਕਾ ਐਮ ਪੀ ਪੀਨਾਕੀ ਮਿਸ਼ਰਾ ਨਾਲ ਵਿਆਹ ਕਰਵਾ ਲਿਆ ਹੈ। ਉਸਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕ ਸ਼ੁਭ ਚਿੰਤਕਾਂ ਦਾ ਧੰਨਵਾਦ ਕੀਤਾ ਹੈ।
Total Responses : 2100