ਹੱਥ ਕੜੀਆਂ ਲਗਾ ਕੇ ਪਹੁੰਚੇ ਵਿਰੋਧੀ ਧਿਰ ਐਮ ਪੀ, ਕੀਤੀ ਇਹ ਮੰਗ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 6 ਫਰਵਰੀ, 2025: ਸੰਸਦ ਦੇ ਚਲ ਰਹੇ ਸੈਸ਼ਨ ਵਿਚ ਅੱਜ ਅੰਮ੍ਰਿਤਸਰ ਤੋਂ ਐਮ ਪੀ ਗੁਰਜੀਤ ਔਜਲਾ ਸਮੇਤ ਵਿਰੋਧੀ ਧਿਰ ਦੇ ਐਮ ਪੀ ਹੱਥ ਕੜੀਆਂ ਲਗਾ ਕੇ ਪਹੁੰਚੇ।
ਇਹਨਾਂ ਵਿਰੋਧੀ ਧਿਰ ਐਮ ਪੀਜ਼ ਨੇ ਜੰਮ ਕੇ ਸਰਕਾਰ ਖਿਲਾਫ ਨਾਅਰੇ ਬਾਜ਼ੀ ਕੀਤੀ ਤੇ ਸਵਾਲ ਚੁੱਕੇ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੋਦੀ ਦੇ ਦੋਸਤ ਹਨ ਤਾਂ ਫਿਰ ਭਾਰਤੀਆਂ ਨੂੰ ਇਸ ਤਰੀਕੇ ਹੱਥ ਕੜੀਆਂ ਲਗਾ ਕੇ ਕਿਉਂ ਭੇਜਿਆ ਗਿਆ ਤੇ ਜ਼ਲੀਲ ਕੀਤਾ ਗਿਆ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: