ਹਸਪਤਾਲ ’ਚ ਲੱਗੀ ਅੱਗ, 10 ਮਰੀਜ਼ਾਂ ਦੀ ਮੌਤ, 11 ਜ਼ਖ਼ਮੀ
ਬਾਬੂਸ਼ਾਹੀ ਨੈਟਵਰਕ
ਕਟਕ (ਉੜੀਸਾ), 16 ਮਾਰਚ, 2026: ਇਥੇ ਦੇ ਐਸ ਸੀ ਬੀ ਮੈਡੀਕਲ ਕਾਲਜ ਦੇ ਆਈ ਸੀ ਯੂ ਦੇ ਟਰੋਮਾ ਸੈਂਟਰ ਵਿਚ ਅੱਜ ਵੱਡੇ ਤੜਕੇ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ ਹੋ ਗਈ ਜਦੋਂ ਕਿ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹਸਪਤਾਲ ਦੇ 11 ਸਟਾਫ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ।
ਅੱਗ ਸਵੇਰੇ 2.30 ਵਜੇ ਲੱਗੀ।
ਹੋਰ ਵੇਰਵਿਆਂ ਦੀ ਉਡੀਕ ਹੈ....
Click to Follow Babushahi Facebook page →