8 IPS ਅਫਸਰਾਂ ਨੂੰ ਮਿਲੀ ਤਰੱਕੀ
ਚੰਡੀਗੜ੍ਹ, 1 ਜਨਵਰੀ, 2025: 8 IPS ਅਫਸਰਾਂ ਨੂੰ ਤਰੱਕੀ ਦਿੱਤੀ ਗਈ ਹੈ। 2 ਨੂੰ IG, 1 ਨੂੰ ADGP ਅਤੇ 5 ਅਫਸਰਾਂ ਨੂੰ ਮਿਲਿਆ ਸਲੈਕਸ਼ਨ ਗਰੇਡ। ਸੂਚੀ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.......
https://drive.google.com/file/d/1JLiw_9PaKitigRgZYWZKdGWj7vYwdb9l/view?usp=sharing