← ਪਿਛੇ ਪਰਤੋ
ਐਡੀਸ਼ਨਲ ਜੱਜ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 1 ਜਨਵਰੀ, 2025 : ਐਡੀਸ਼ਨਲ ਜੱਜ ਜਸਟਿਸ ਸ: ਹਰਪ੍ਰੀਤ ਸਿੰਘ ਬਰਾੜ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ ਹੈ।
In exercise of the power conferred by the Constitution of India, the President is pleased to appoint Shri Justice Harpreet Singh Brar, Additional Judge as Permanent Judge of the Punjab and Haryana High Court.— Arjun Ram Meghwal (@arjunrammeghwal) January 1, 2025
In exercise of the power conferred by the Constitution of India, the President is pleased to appoint Shri Justice Harpreet Singh Brar, Additional Judge as Permanent Judge of the Punjab and Haryana High Court.
Total Responses : 196