ਭਗਵੰਤ ਮਾਨ ਦਾ ਦਿੱਲੀ ਦੌਰਾ ਖਤਮ, ਪੰਜਾਬ ਲਈ ਹੋਏ ਰਵਾਨਾ
ਨਵੀਂ ਦਿੱਲੀ, 10 ਅਗਸਤ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਦੌਰਾ ਖਤਮ ਹੋ ਗਿਆ ਹੈ ਜਿਸ ਮਗਰੋਂ ਉਹ ਪੰਜਾਬ ਲਈ ਰਵਾਨਾ ਹੋ ਗਏ ਹਨ। ਦਿੱਲੀ ਦੌਰੇ ਦੌਰਾਨ ਉਹਨਾਂ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਜੋ ਬਹੁਤ ਨਤੀਜਾਮੁਖੀ ਰਹੀਆਂ ਹਨ।