← ਪਿਛੇ ਪਰਤੋ
Breaking: ਪੰਜਾਬ ਪੁਲਿਸ ਦੇ ਵੱਡੇ ਅਫ਼ਸਰ 'ਤੇ CBI ਦਾ ਛਾਪਾ
ਚੰਡੀਗੜ੍ਹ , 16 ਅਕਤੂਬਰ 2025- ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ 'ਤੇ ਛਾਪਾ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਭੁੱਲਰ ਦੇ ਟਿਕਾਣਿਆਂ ਤੇ ਰੇਡ ਜਾਰੀ ਹੈ। ਨਿਊਜ਼-18 ਦੀ ਖ਼ਬਰ ਅਨੁਸਾਰ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਖ਼ਬਰ ਅਪਡੇਟ ਹੋ ਰਹੀ ਹੈ.......
Total Responses : 1249