ਹਾਈਕੋਰਟ ਵੱਲੋਂ 16 ਸਿਵਲ ਜੱਜਾਂ ਦੇ ਤਬਾਦਲੇ, ਪੜ੍ਹੋ ਸੂਚੀ
ਕੁਲਜਿੰਦਰ ਸਰਾ
ਚੰਡੀਗੜ੍ਹ, 5 ਫਰਵਰੀ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵੱਲੋਂ ਹਰਿਆਣਾ ਦੇ 16 ਸਿਵਲ ਜੱਜਾਂ (ਜੂਨੀਅਰ ਡਿਵੀਜ਼ਨ) ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਲਿਸਟ-https://drive.google.com/file/d/1VztHOZ8mQ9iNIBW4ReNKC9w-d_fBe1ry/view?usp=sharing