ਵੱਡੀ ਖ਼ਬਰ: ਕਾਂਗਰਸ ਨੇ ਪੰਜਾਬ, ਹਰਿਆਣਾ ਸਮੇਤ 11 ਰਾਜਾਂ ਦੇ ਇੰਚਾਰਜ ਬਦਲੇ
ਰਾਮੇਸ਼ ਗੋਇਤ
ਚੰਡੀਗੜ੍ਹ, 14 ਫਰਵਰੀ 2025- ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਸਮੇਤ 11 ਰਾਜਾਂ ਦੇ ਇੰਚਾਰਜ ਬਦਲੇ ਗਏ ਹਨ। ਜਾਣਕਾਰੀ ਇਹ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਸੀਐਮ ਭੁਪੇਸ਼ ਬਘੇਲ ਨੂੰ ਪੰਜਾਬ ਦਾ ਇੰਚਾਰਜ ਲਾਇਆ ਗਿਆ ਹੈ, ਜਦੋਂਕਿ ਹਰਿਆਣਾ ਦਾ ਇੰਚਾਰਜ ਬੀਕੇ ਹਰੀਪ੍ਰਸਾਦ ਨੁੰ ਲਾਇਆ ਗਿਆ ਹੈ, ਜਦੋਂਕਿ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦਾ ਇੰਚਾਰਜ ਰਜਨੀ ਪਾਟਿਲ ਨੂੰ ਨਿਯੁਕਤ ਕੀਤਾ ਗਿਆ ਹੈ।
ਬਾਕੀ ਦੀ ਲਿਸਟ ਹੇਠਾਂ ਪੜ੍ਹੋ
