← ਪਿਛੇ ਪਰਤੋ
ਮੁਹਾਲੀ ਦੇ 4 ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ, ਕਰਾਏ ਖਾਲੀ ਬਾਬੂਸ਼ਾਹੀ ਨੈਟਵਰਕ ਮੁਹਾਲੀ, 11 ਫਰਵਰੀ, 2026: ਚੰਡੀਗੜ੍ਹ ਤੋਂ ਬਾਅਦ ਹੁਣ ਮੁਹਾਲੀ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈ ਮੇਲ ਆਈਆਂ ਹਨ। ਇਸ ਮਗਰੋਂ ਸਕੂਲ ਬੰਦ ਕਰ ਦਿੱਤੇ ਗਏ ਤੇ ਬੱਚੇ ਤੇ ਸਟਾਫ ਘਰ ਨੂੰ ਤੋਰ ਦਿੱਤੇ ਗਏ।
Total Responses : 235