ਪੱਛਮੀ ਬੰਗਾਲ: ਭਾਜਪਾ ਆਗੂ ਸੁਵੇਂਦੂ ਅਧਿਕਾਰੀ ਦੇ ਪੀ ਏ ਦਾ ਗੋਲੀਆਂ ਮਾਰ ਕੇ ਕਤਲ
ਬਾਬੂਸ਼ਾਹੀ ਨੈਟਵਰਕ
ਮਧਿਅਮਗ੍ਰਾਮ (ਪੱਛਮੀ ਬੰਗਾਲ), 7 ਮਈ, 2026: ਪੱਛਮੀ ਬੰਗਾਲ ਵਿਚ ਚੋਣਾਂ ਮਗਰੋਂ ਹਿੰਸਾ ਜਾਰੀ ਹੈ ਜਿਸਦੇ ਚਲਦੇ ਭਾਜਪਾ ਦੇ ਵੱਡੇ ਆਗੂ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ (ਪੀ ਏ) ਦਾ ਮਧਿਅਮਗ੍ਰਾਮ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-