ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਸਬੰਧੀ ਵੱਡੀ ਖ਼ਬਰ।
ਚੰਡੀਗੜ੍ਹ , 9 ਨਵੰਬਰ 2025
ਰਵੀ ਜੱਖੂ
ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਪ ਰਾਸ਼ਟਰਪਤੀ, ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਹਨ, ਨੂੰ ਚੋਣਾਂ ਕਰਵਾਉਣ ਦੀ ਬੇਨਤੀ ਕਰਦੇ ਹੋਏ ਪੱਤਰ ਲਿਖਿਆ ਹੈ। ਚੋਣਾਂ ਦੀਆਂ ਤਿਆਰੀਆਂ ਲਈ 240 ਦਿਨ ਲੱਗਦੇ ਹਨ। ਜਿਸ ਨੂੰ ਲੈ ਤਿਆਰੀਆਂ ਕੀਤੀਆਂ ਜਾਣਗੀਆਂ। ਸੈਨੇਟ ਚੋਣਾਂ 15 ਸਤੰਬਰ 2026 ਤੋਂ 15 ਅਕਤੂਬਰ 2026 ਤੱਕ ਹੋ ਸਕਦੀਆਂ ਹਨ।