← ਪਿਛੇ ਪਰਤੋ
ਪ੍ਰਧਾਨ ਮੰਤਰੀ ਅੱਜ 3 ਜਨਵਰੀ ਨੂੰ ਦਿੱਲੀ ’ਚ ਅਨੇਕਾਂ ਵਿਕਾਸ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ ਨਵੀਂ ਦਿੱਲੀ, 3 ਜਨਵਰੀ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 3 ਜਨਵਰੀ ਨੂੰ ਦਿੱਲੀ ਦੇ ਝੁੱਗੀ ਝੋਪੜੀ ਵਾਲਿਆਂ ਲਈ ਸਵਾਭੀਮਾਨ ਅਪਾਰਟਮੈਂਟ ਅਸ਼ੋਕ ਵਿਹਾਰ ਦਿੱਲੀ ਵਿਖੇ ਨਵੇਂ ਬਣਾਏ ਫਲੈਟਾਂ ਦਾ ਦੌਰਾ ਕਰਨਗੇ। ਉਹ 12.45 ਦਿੱਲੀ ਵਿਚ ਅਨੇਕਾਂ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ ਤੇ ਕੁਝ ਹੋਰਨਾਂ ਦਾ ਨੀਂਹ ਪੱਥਰ ਵੀ ਰੱਖਣਗੇ। ਦਿੱਲੀ ਵਿਚ ਝੁੱਗੀ ਝੋਪੜੀ ਵਾਲਿਆਂ ਲਈ ਨਵੇਂ ਬਣਾਏ 1675 ਫਲੈਟਾਂ ਦਾ ਉਦਘਾਟਨ ਵੀ ਕਰਨਗੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 309