← ਪਿਛੇ ਪਰਤੋ
ਈਰਾਨ ’ਚ ਬੰਧਕ ਬਣਾਏ ਤਿੰਨ ਪੰਜਾਬੀ ਨੌਜਵਾਨ ਤਹਿਰਾਨ ਪੁਲਿਸ ਨੇ ਛੁਡਾਏ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 4 ਜੂਨ, 2025: ਈਰਾਨ ਵਿਚ ਬੰਧਕ ਬਣਾਏ ਤਿੰਨ ਪੰਜਾਬੀ ਨੌਜਵਾਨ ਤਹਿਰਾਨ ਪੁਲਿਸ ਨੇ ਛੁਡਾ ਲਏ ਹਨ। ਇਹ ਪ੍ਰਗਟਾਵਾ ਦਿੱਲੀ ਦੇ ਕੈਬਨਿਟ ਮੰਤਰੀ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਕ ਟਵੀਟ ਵਿਚ ਕੀਤਾ ਹੈ। ਉਹਨਾਂ ਦੱਸਿਆ ਕਿ ਜਸਪਾਲ ਸਿੰਘ, ਸਮਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨਾਂ ਦੇ ਨੌਜਵਾਨਾਂ ਨੂੰ ਤਹਿਰਾਨ ਪੁਲਿਸ ਨੇ ਛੁਡਾ ਲਿਆ ਹੈ। ਪੜ੍ਹੋ ਟਵੀਟ:
Relieved to share that Jaspal Singh, Sampreet Singh & Amritpal Singh — the 3 Punjabi youth trapped in Iran — have been rescued by Tehran Police.Grateful to EAM Dr. @DrSJaishankar ji , Indian Embassy & Ambassador Shri Rudra Gaurav Shreshth Ji for swift and decisive intervention.… https://t.co/WaidKp0m1X— Manjinder Singh Sirsa (@mssirsa) June 3, 2025
Relieved to share that Jaspal Singh, Sampreet Singh & Amritpal Singh — the 3 Punjabi youth trapped in Iran — have been rescued by Tehran Police.Grateful to EAM Dr. @DrSJaishankar ji , Indian Embassy & Ambassador Shri Rudra Gaurav Shreshth Ji for swift and decisive intervention.… https://t.co/WaidKp0m1X
Total Responses : 2100