← Go Back
ਹੁਣ ਕੇਂਦਰ ਨੇ ਨੀਟ-ਪੀ ਜੀ ਪ੍ਰੀਖਿਆ ਕੀਤੀ ਮੁਲਤਵੀ, ਨਵੀਂਆਂ ਤਾਰੀਕਾਂ ਦਾ ਹੋਵੇਗਾ ਐਲਾਨ ਨਵੀਂ ਦਿੱਲੀ, 23 ਜੂਨ, 2024: ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੁਣ ਨੀਟ ਪੀ ਜੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਇਹ ਪ੍ਰੀਖਿਆ ਅੱਜ 23 ਜੂਨ ਨੂੰ ਹੋਣੀ ਸੀ।ਹੁਣ ਇਸ ਲਈ ਨਵੀਂ ਤਾਰੀਕ ਦਾ ਐਲਾਨ ਕੀਤਾ ਜਾਵੇਗਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 20