ਵਿਸ਼ਵ ਪੰਜਾਬੀ ਸੱਭਾ ਕੈਨੇਡਾ ਵੱਲੋਂ 6ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ
ਚੰਡੀਗੜ੍ਹ : ਵਰਤਮਾਨ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ 6ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ।
ਹੇਠਾਂ ਪੜ੍ਹੋ ਵੇਰਵਾ
ਮਿਤੀ: 20, 21, 22 ਜੂਨ 2025
ਸਥਾਨ: ਵਿਸ਼ਵ ਪੰਜਾਬੀ ਭਵਨ, 114 ਕੈਨੇਡੀ ਰੋਡ, ਬ੍ਰੈਂਪਟਨ ਕੈਨੇਡਾ ਵਿੱਚ
ਕਾਨਫਰੰਸ ਦਾ ਵਿਸ਼ਾ:
ਵਿਸ਼ਵਵਿਆਪਕ, ਪੰਜਾਬੀ ਡਾਇਸਪੋਰਾ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ
ਕਾਨਫਰੰਸ ਵਿੱਚ ਪੇਪਰ ਪੇਸ਼ ਕਰਨ ਵਾਲੇ ਵੀਰ-ਭੈਣਾਂ ਲਈ ਇਹ ਵਿਸ਼ੇ ਰਹਿਣਗੇ:
ਪੰਜਾਬੀ ਭਾਸ਼ਾ ਦੇ ਵਧਾਵੇ ਲਈ ਪੰਜਾਬੀ ਸਾਂਸਥਾਵਾਂ, ਸਰਕਾਰਾਂ ਅਤੇ ਸਿੱਖਿਆ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨ
ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦਾ ਵਰਤਮਾਨ, ਚੁਣੌਤੀਆਂ ਅਤੇ ਭਵਿੱਖ
ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਸਾਹਿਤ ਦਾ ਵਿਸ਼ਲੇਸ਼ਣ ਅਤੇ ਵਿਸ਼ਵ ਪੱਧਰ 'ਤੇ ਪ੍ਰਚਾਰ
ਪੰਜਾਬੀ ਡਾਇਸਪੋਰਾ ਦੀ ਅਜੋਖੀ ਸਥਿਤੀ, ਭਾਸ਼ਾ, ਸਭਿਆਚਾਰਕ ਸਨਮਾਨ
ਪੰਜਾਬੀ ਮੀਡੀਆ ਦੀ ਭੂਮਿਕਾ ਅਤੇ ਵਿਦੇਸ਼ੀ ਪੰਜਾਬੀ ਮੀਡੀਆ ਦਾ ਅਸਰ
ਪੰਜਾਬੀ ਔਨਲਾਈਨ ਅਖ਼ਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਲੋੜ ਅਤੇ ਆਗਾਮੀ ਰੂਪ
ਪੰਜਾਬੀ ਭਾਸ਼ਾ ਵਿੱਚ ਹੋ ਰਹੀ ਅਕਾਦਮਿਕ ਰਿਸਰਚ ਅਤੇ ਨਵੇਂ ਵਿਸ਼ੇ
ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਨਵੀਂ ਤਕਨੀਕ ਅਤੇ ਔਜ਼ਾਰ
ਪੰਜਾਬੀ ਬੱਚਿਆਂ ਵਿੱਚ ਭਾਸ਼ਾ ਪ੍ਰਤੀ ਰੁਝਾਨ ਅਤੇ ਮਾਤਾ-ਪਿਤਾ ਦੀ ਭੂਮਿਕਾ
ਵਿਦੇਸ਼ੀ ਸਿੱਖਿਆ ਪ੍ਰਣਾਲੀ ‘ਚ ਪੰਜਾਬੀ ਦਾ ਸਥਾਨ
ਕਨੇਡਾ ਦੀ ਪੰਜਾਬੀ ਭਾਸ਼ਾ ਨੀਤੀ ਅਤੇ ਕਾਨੂੰਨੀ ਪੱਖ
ਪੰਜਾਬੀ ਥੀਏਟਰ, ਫਿਲਮ, ਲੋਕਧਾਰਾ ਅਤੇ ਕਲਾਵਾਂ ਦਾ ਵਿਸ਼ਵ ਭਰ ਵਿੱਚ ਪਰਚਾਰ
.jpg)