Punjab Breaking: 2 ਜ਼ਿਲ੍ਹਿਆਂ ਦੇ DC ਬਦਲੇ, ਪੜ੍ਹੋ ਵੇਰਵਾ
ਪੂਨਮਦੀਪ ਕੌਰ ਸੰਗਰੂਰ ਦੀ ਨਵੀਂ DC ਨਿਯੁਕਤ, ਰਾਹੁਲ ਚਾਬਾ ਨੂੰ ਭੇਜਿਆ ਫਰੀਦਕੋਟ
Ravi Jakhu
ਚੰਡੀਗੜ੍ਹ, 5 ਮਈ 2026: ਪੰਜਾਬ ਸਰਕਾਰ ਨੇ 2 ਜ਼ਿਲ੍ਹਿਆਂ ਦੇ DCs ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਸ੍ਰੀਮਤੀ ਪੂਨਮਦੀਪ ਕੌਰ ਨੂੰ ਸੰਗਰੂਰ ਦਾ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹ ਰਾਹੁਲ ਚਾਬਾ ਦੀ ਜਗ੍ਹਾ ਲੈਣਗੇ। ਸੰਗਰੂਰ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਰਾਹੁਲ ਚਾਬਾ ਦਾ ਤਬਾਦਲਾ ਕਰਕੇ, ਉਨ੍ਹਾਂ ਨੂੰ ਹੁਣ ਫਰੀਦਕੋਟ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
- Download Babushahi App
-
-