ਦਿੱਲੀ ਯੂਨੀਵਰਸਿਟੀ ਸ਼ੁਰੂ ਕਰੇਗੀ ਹਿੰਦੀ ’ਚ ਪੱਤਰਕਾਰੀ ਦੀ ਮਾਸਟਰਜ਼ ਡਿਗਰੀ
ਜ਼ਿਨੀਆ ਬੱਲੀ
ਨਵੀਂ ਦਿੱਲੀ, 1 ਜੂਨ, 2025: ਦਿੱਲੀ ਯੂਨੀਵਰਸਿਟੀ ਨੇ ਹਿੰਦੀ ਪੱਤਰਕਾਰੀ ਦਿਵਸ ਦੇ ਮੌਕੇ ’ਤੇ ਫੈਸਲਾ ਕੀਤਾ ਹੈ ਕਿ ਉਹ ਹਿੰਦੀ ’ਚ ਪੱਤਰਕਾਰੀ ਦੀ ਮਾਸਟਰਜ਼ ਡਿਗਰੀ ਸ਼ੁਰੂ ਕਰੇਗੀ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: