ਜਨਮ ਮਿਤੀ : 6 ਜੂਨ 1975
ਕਿੱਤਾ : ਖੇਤੀਬਾੜੀ ਤੇ ਰੀਅਲ ਅਸਟੇਟ
ਸਿਆਸੀ ਉਦੇਸ਼ ਤੇ ਪ੍ਰਾਪਤੀਆਂ : ਇਆਲੀ ਖੁਰਦ ਦੇ ਸਰਪੰਚ ਬਣੇ ਤੇ ਫਿਰ ਜ਼ਿਲਾ ਪ੍ਰੀਸ਼ਦ ਲੁਧਿਆਣਾ ਦੇ ਮੈਂਬਰ ਤੇ 2008 \'ਚ ਉਹ ਜ਼ਿਲਾ ਪ੍ਰੀਸ਼ਦ ਲੁਧਿਆਣਾ ਦੇ ਸਰਵਸੰਮਤੀ ਨਾਲ ਸਭ ਤੋਂ ਛੋਟੀ ਉਮਰ ਦੇ ਚੇਅਰਮੈਨ ਚੁਣੇ ਗਏ। ਆਪਣੀ ਵਿਕਾਸ ਮੁਖੀ ਤੇ ਅਗਾਂਹਵਧੂ ਸੋਚ ਸਦਕਾ ਇਕ ਉਦੇਸ਼ ਨਾਲ ਕੰਮ ਕਰਨ ਵਾਲੇ ਇਆਲੀ 42 ਕਰੋੜ ਤੋਂ ਵੀ ਵਧ ਦੀਆਂ ਗਰਾਂਟਾਂ ਦੇ ਚੈਕ ਹਲਕਾ ਦਾਖਾ ਦੀਆਂ ਪੰਚਾਇਤਾਂ ਨੂੰ ਵੰਡ ਚੁੱਕੇ ਹਨ ਜਦਕਿ ਉਹ ਅਜੇ ਤਕ ਨਾ ਤਾਂ ਐਮ ਪੀ ਜਾਂ ਐਮ ਐਲ ਏ ਦੀ ਚੋਣ ਲੜੇ ਹਨ। ਉਨ੍ਹਾਂ ਵਲੋਂ ਸੁਝਾਏ ਪਿੰਡਾਂ ਦੇ ਪਾਣੀ ਦੇ ਸ਼ੁੱਧੀਕਰਨ ਦੀ ਸਕੀਮ ਨੂੰ ਕੇਂਦਰ ਸਰਕਾਰ ਨੇ ਅਪਣਾਇਆ ਤੇ ਦੇਸ਼ ਦੇ ਹਰ ਪਿੰਡ ਲਈ ਨਵੀਨੀਕਰਨ ਛੱਪੜਾਂ ਦੀ ਯੋਜਨਾ ਉਲੀਕੀ।
ਉਦੇਸ਼ : ਹਲਕੇ ਦਾ ਸਰਵਪੱਖੀ ਵਿਕਾਸ, ਪਿੰਡਾਂ ਤੇ ਕਸਬਿਆਂ ਦਾ ਵਿਕਾਸ ਤੇ ਲੋਕ ਸਭਾ।
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.