ਪਤੀ ਦਾ ਨਾਂਅ : ਸਾਂਸਦ ਨਵਜੋਤ ਸਿੰਘ ਸਿਧੂ
ਜਨਮ ਮਿਤੀ : 15 ਜੂਨ 1963
ਸਿਖਿਆ : ਐਮ. ਬੀ. ਬੀ. ਐਸ., ਐਮ. ਡੀ. ਗਾਇਨੀ
ਸਿਆਸੀ ਸਫਰ : ਪਿਛਲੇ ਦੋ ਸਾਲ ਤੋਂ ਆਪਣੇ ਪਤੀ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿਧੂ ਦੇ ਨਾਲ ਹਰ ਸਿਆਸੀ, ਧਾਰਮਕ, ਸਮਾਜਕ ਸਮਾਗਮ \'ਚ ਭਾਗ ਲੈਣਾ ਤੇ ਲੋਕਾ ਦੀਆਂ ਮੁਸ਼ਕਲਾਂ ਸੁਣਨੀਆਂ ਤੇ ਹੱਲ ਕਰਵਾਉਣ ਦਾ ਯਤਨ ਕਰਨਾ।
ਇਨ੍ਹਾਂ ਦਾ ਉਦੇਸ਼ ਹੈ ਹਲਕੇ ਦੀ ਲੋਕਾਂ ਵਲੋਂ ਪ੍ਰਗਟਾਏ ਵਿਸ਼ਵਾਸ ਨੂੰ ਕਾਇਮ ਰੱਖਣਾ, ਵਿਕਾਸ ਕੰਮਾਂ ਨੂੰ ਬਿਨਾ ਭੇਦਭਾਵ ਕਰਵਾਉਣਾ, ਸਰਕਾਰੀ ਸਕੂਲਾਂ ਦਾ ਵਿਕਾਸ, ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਯੂਥ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਤ ਕਰਨਾ, ਹਲਕੇ \'ਚ ਸੁੰਦਰ ਪਾਰਕ ਤੇ ਖੇਡ ਸਟੇਡੀਅਮ ਉਸਾਰਨਾ ਤੇ ਦਿਨ ਰਾਤ ਹਲਕੇ ਦੀ ਸੇਵਾਦਾਰ ਬਣ ਲੋਕਾਂ ਨੂੰ ਦਰਪੇਸ਼ ਹਰ ਸਮੱਸਿਆ ਦਾ ਹੱਲ ਕਰਨਾ।
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.