ਪਿਤਾ ਦਾ ਨਾਂਅ : ਕਰਨੈਲ ਸਿੰਘ ਰਾਮੂਵਾਲੀਆ
ਸਿਖਿਆ : ਐਮ. ਏ. ਅਰਥ ਸ਼ਾਸਤਰ ਤੇ ਐਲ. ਐਲ. ਬੀ.
ਕਿੱਤਾ : ਖੇਤੀਬਾੜੀ ਤੇ ਵਕਾਲਤ
ਸਿਆਸੀ ਸਫਰ : 1967-68 \'ਚ ਸਕੱਤਰ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੋਂ 1968-72 \'ਚ ਪ੍ਰਧਾਨ ਸਿਖ ਸਟੂਡੈਂਟ ਫੈਡਰੇਸ਼ਨ, 1977 ਤੋਂ 79, 1985 ਤੋਂ 89 ਤੇ 1996 ਤੋਂ 2002 \'ਚ ਮੈਂਬਰ ਪਾਰਲੀਮੈਂਟ, 1997 ਤੋਂ 2011 ਤਕ ਪ੍ਰਧਾਨ ਲੋਕ ਭਲਾਈ ਪਾਰਟੀ, 1995-96 \'ਚ ਵਾਈਸ ਚੇਅਰਮੈਨ ਭਾਰਤੀ ਘੱਟ ਗਿਣਤੀ ਕਮਿਸ਼ਨ, 2004 ਤੋਂ 09 ਮੈਂਬਰ ਘੱਟ ਗਿਣਤੀ ਵਿਦਿਅਕ ਅਦਾਰੇ ਕਮਿਸ਼ਨ, 1996-98 ਕੇਂਦਰੀ ਮੰਤਰੀ ਸਮਾਜ ਭਲਾਈ ਕਿਰਤ ਤੇ ਖੁਰਾਕ ਮੰਤਰੀ ਰਹੇ।
ਇਨ੍ਹਾਂ ਦਾ ਉਦੇਸ਼ ਵਿਦੇਸ਼ੀ ਲਾੜਿਆਂ ਤੋਂ ਸਤਾਈਆਂ ਬਹੁ ਬੇਟੀਆਂ ਦੇ ਘਰ ਵਸਾਉਣੇ ਤੇ ਉਨ੍ਹਾਂ ਨੂੰ ਨਿਆਂ ਦਿਵਾਉਣਾ ਹੈ ਤੇ ਅਕਾਲੀ ਦਲ ਦੇ ਏਜੰਡੇ ਅਨੁਸਾਰ ਕੰਮ ਕਰਦੇ ਹੋਏ ਲੋਕਾਂ ਨੂੰ ਸਮਾਜਕ, ਆਰਥਕ ਤੇ ਸਭਿਆਚਾਰਕ ਪੱਖੋਂ ਮਜਬੂਤ ਕਰਨਾ ਹੈ।
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.