ਪਿਤਾ ਦਾ ਨਾਂਅ : ਸੋਹਣ ਸਿੰਘ ਅਟਵਾਲ
ਸਿਖਿਆ : ਐਲ. ਐਲ. ਬੀ.
ਕਿੱਤਾ : ਵਕਾਲਤ
ਵਾਸੀ : ਮਾਡਲ ਟਾਊਨ ਲੁਧਾਅਣਾ
ਸਿਆਸੀ ਸਫਰ : ਹਲਕਾ ਦਾਖਾ ਤੋਂ ਵਿਧਾਇਕ ਤੇ ਫਿਰ 1997 ਤੋਂ 2002 ਤਕ ਵਿਧਾਨ ਸਭਾ ਹਲਕਾ ਕੂੰਮਕਲਾਂ ਤੋਂ ਵਿਧਾਇਕ, 2004 \'ਚ ਹਲਕਾ ਫਿਲੌਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਤੇ 9 ਜੂਨ 2004 ਨੂੰ ਲੋਕ ਸਭਾ ਦੇ ਸਰਬਸੰਮਤੀ ਨਾਲ fਡਪਟੀ ਸਪੀਕਰ ਚੁਣੇ ਗਏ। ਇਸ ਤੋਂ ਇਲਾਵਾ ਯੂ. ਐਨ. ਓ. \'ਚ ਭਾਰਤੀ ਸੰਸਦ ਦਲ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਡਿਪਟੀ ਸਪੀਕਰ ਬਣੇ।
ਇਨ੍ਹਾਂ ਦਾ ਉਦੇਸ਼ ਸਾਫ ਤੇ ਸਵੱਛ ਰਾਜਨੀਤੀ ਕਰਦਿਆਂ ਇਲਾਕਾ ਦੇ ਸਰਵਪੱਖੀ ਵਿਕਾਸ ਹੈ।
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.