← ਪਿਛੇ ਪਰਤੋ
ਪਠਾਨਕੋਟ, 21 ਜਨਵਰੀ, 2017 : ਚੋਣ ਕਮਿਸ਼ਨ ਨੇ ਕੇਂਦਰੀ ਵਿੱਤ ਮੰਤਰੀ ਤੋਂ ਪਠਾਨਕੋਟ ਪਹੁੰਚਣ ਲਈ ਵਰਤੇ ਹੈਲੀਕਾਪਟਰ ਦੇ ਖ਼ਰਚੇ ਦਾ ਹਿਸਾਬ-ਕਿਤਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਐੱਸ.ਡੀ.ਐਮ. ਕਮ ਰਿਟਰਨਿੰਗ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨੋਟਿਸ ਭੇਜ ਕੇ ਪਠਾਨਕੋਟ ਪਹੁੰਚਣ ਲਈ ਵਰਤੇ ਹੈਲੀਕਾਪਟਰ 'ਤੇ ਆਏ ਖ਼ਰਚੇ ਬਾਰੇ ਵੇਰਵਾ ਮੰਗਿਆ ਹੈ।
Total Responses : 267