ਕੈਨੇਡਾ ਚੋਣਾਂ: ਐਨ ਡੀ ਪੀ ਲੀਡਰ ਤੇ ਸਿੱਖ ਆਗੂ ਜਗਮੀਤ ਸਿੰਘ ਚੋਣ ਹਾਰੇ, ਦਿੱਤਾ ਅਸਤੀਫਾ
ਬਲਜਿੰਦਰ ਸੇਖਾ
ਟੋਰਾਂਟੋ, 29 ਅਪ੍ਰੈਲ, 2025: ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਦੇ ਲੀਡਰ ਅਤੇ ਸਿੱਖ ਆਗੂ ਜਗਮੀਤ ਸਿੰਘ ਕੈਨੇਡਾ ਦੀਆਂ ਚੋਣਾਂ ਵਿਚ ਆਪਣੀ ਸੀਟ ਬਰਨਬੀ ਤੋਂ ਹਾਰ ਗਏ ਹਨ। ਹਾਰਦੇ ਸਾਰੇ ਉਹਨਾਂ ਆਪਣਾ ਅਸਤੀਫਾ ਦੇ ਦਿੱਤਾ ਹੈ।
Shocking News from Canada: Punjab ਦੇ ਆਪ ਆਗੂ ਦੀ ਧੀ ਦੀ ਓਟਵਾ ’ਚ ਭੇਦ ਭਰੇ ਢੰਗ ਨਾਲ ਹੋਈ ਮੌਤ