ਪੰਜਾਬ ਅਤੇ ਹਰਿਆਣਾ ਦੇ ਜੱਜਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਦੇਖੋ ਲਿਸਟ
ਰਵੀ ਜੱਖੂ /ਕੁਲਜਿਦਰ ਸਰਾ
ਚੰਡੀਗੜ੍ਹ, 26 ਅਪ੍ਰੈਲ 2025 - ਪੰਜਾਬ ਦੇ 132 ਜੱਜਾਂ ਅਤੇ ਹਰਿਆਣਾ ਦੇ 57 ਜੱਜਾਂ ਦੇ ਤਬਾਦਲੇ ਕੀਤੇ ਗਏ ਹਨ।
ਪੰਜਾਬ ਦੇ ਜੱਜਾਂ ਦੀ ਸੂਚੀ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
https://drive.google.com/file/d/1p6ZpWYHuQKGlgwlPSxJ-tuWZ4clLGWC7/view?usp=sharing
ਹਰਿਆਣਾ ਦੇ ਜੱਜਾਂ ਦੀ ਸੂਚੀ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
https://drive.google.com/file/d/1aK7CFd7kCuJfaVTfhSXrjCVYuszkNn9q/view?usp=sharing