← ਪਿਛੇ ਪਰਤੋ
ਜਲੰਧਰ: ਘਰ 'ਤੇ ਗ੍ਰਨੇਡ ਹਮਲਾ
ਚੰਡੀਗੜ੍ਹ, 16 ਮਾਰਚ 2025- ਜਲੰਧਰ ਦੇ ਰਾਏਪੁਰ ਰਸੂਲਪੁਰ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਇੱਕ ਵਿਅਕਤੀ ਦੇ ਘਰ 'ਤੇ ਕਥਿਤ ਤੌਰ ਤੇ ਗ੍ਰਨੇਡ ਹਮਲਾ ਹੋਣ ਦੀ ਖ਼ਬਰ ਹੈ। ਇਹ ਹਮਲਾ ਅੱਜ ਸਵੇਰੇ 4 ਵਜੇ ਦੇ ਕਰੀਬ ਕੀਤਾ ਗਿਆ।
ਹੋਰ ਵੇਰਵਿਆਂ ਦੀ ਉਡੀਕ....
Total Responses : 180