ਮੁਕਤਸਰ ਜ਼ਿਲ੍ਹੇ 'ਚ ਕਿਵੇਂ ਰਹੇ 18 ਮਈ ਨੂੰ ਕੋਰੋਨਾ ਦੇ ਹਾਲਾਤ ? ਦੇਖੋ ਰਿਪੋਰਟ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਮਈ 2021-ਜ਼ਿਲ੍ਹੇ ਅੰਦਰ ਕੋਰੋਨਾ ਦੇ ਹਾਲਾਤ ਇਸ ਕਦਰ ਬਦਤਰ ਹੋ ਗਏ ਹਨ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਅੰਦਰ ਵੀ ਸੈਂਕੜਿਆਂ ਦੀ ਗਿਣਤੀ ’ਚ ਹੁਣ ਪਾਜ਼ੇਟਿਵ ਮਰੀਜ਼ ਮਿਲਣ ਲੱਗੇ ਹਨ। ਐਨਾ ਹੀ ਨਹੀਂ, ਮੌਤਾਂ ਦਾ ਸਿਲਸਿਲਾ ਵੀ ਨਾਲੋਂ ਨਾਲ ਜਾਰੀ ਹੈ। ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੀ ਗਈ ਕੋਰੋਨਾ ਰਿਪੋਰਟ ਅਨੁਸਾਰ ਅੱਜ 461 ਨਵੇਂ ਮਾਮਲੇ ਤੇ 19 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ।
ਪੂਰੀ ਰਿਪੋਰਟ ਹੇਠਾਂ ਦੇਖੋ