ਚੰਡੀਗੜ੍ਹ, 17 ਮਾਰਚ 2021 - ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਸਿਸਵਾਂ ਫ਼ਾਰਮ ਹਾਊਸ ਪਹੁੰਚੇ ਚੁੱਕੇ ਹਨ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਅੱਜ 17 ਮਾਰਚ ਨੂੰ ਦੁਪਹਿਰ ਦੇ ਖਾਣੇ ਤੇ ਹੋਣ ਵਾਲੀ ਮੀਟਿੰਗ ਦੇ ਸਮੇਂ 'ਚ ਤਬਦੀਲੀ ਹੋ ਗਈ ਸੀ। ਸਮੇਂ ਦੀ ਤਬਦੀਲੀ ਦਾ ਕਾਰਨ ਪ੍ਰਧਾਨ ਮੰਤਰੀ ਵੱਲੋਂ ਰੱਖੀ ਇੱਕ ਵੀਡੀਓ ਮੀਟਿੰਗ ਸੀ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਮਲ ਹੋਣਾ ਸੀ ।
https://www.facebook.com/BabushahiDotCom/videos/726344028058490