ਨਵੀਂ ਦਿੱਲੀ, 12 ਫਰਵਰੀ 2021 - ਰਵਿੰਦਰ ਸਿੰਘ ਰਵੀ ਖਾਲਸਾ ਵੱਲੋਂ ਟਵਿੱਟਰ 'ਤੇ ਇੱਕ ਟਵੀਟ ਕੀਤਾ ਗਿਆ ਹੈ ਜਿਸ 'ਚ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋਰਾਵਰ ਸਿੰਘ ਨਾਂਅ ਦਾ ਇੱਕ ਬਜ਼ੁਰਗ 26 ਜਨਵਰੀ ਤੋਂ ਲਾਪਤਾ ਹੈ ਅਤੇ ਉਹ ਦਿੱਲੀ 'ਚ ਚੱਲ ਰਹੇ ਕਿਸਾਨ ਮੋਰਚੇ 'ਚ ਹਿੱਸਾ ਲੈ ਰਿਹਾ ਸੀ।
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਦੋਂ ਕਿ ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਦੋਂ ਕਿ ਪਰਿਵਾਰ ਆਪਣੇ ਬਜ਼ੁਰਗ ਦੇ ਲਾਪਤਾ ਹੋਣ 'ਤੇ ਕਾਫੀ ਪਰੇਸ਼ਾਨ ਹੈ।