← ਪਿਛੇ ਪਰਤੋ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 11 ਫਰਵਰੀ 2021 - ਐਮ.ਸੀ. ਚੋਣਾਂ 2021 ਦੀ ਕਵਰੇਜ਼ ਲਈ ਸ਼ਨਾਖਤੀ ਕਾਰਡਾਂ ਬਾਰੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਵੱਲੋਂ ਕਿਹਾ ਗਿਆ ਹੈ ਕੇ ਚੋਣਾਂ ਦੀ ਕਵਰੇਜ ਲਈ ਕੋਈ ਵੀ ਵੱਖਰਾ ਕਾਰਡ ਜਾਰੀ ਨਹੀਂ ਕੀਤਾ ਜਾ ਰਿਹਾ ਅਤੇ ਪੱਤਰਕਾਰ ਆਪਣੇ ਪੰਜਾਬ ਸਰਕਾਰ ਵੱਲੋਂ ਜਾਰੀ ਆਈ ਡੀ ਕਾਰਡ ਨਾਲ ਹੀ ਕਵਰੇਜ ਕਰ ਸਕਦੇ ਹਨ।
Total Responses : 267