← ਪਿਛੇ ਪਰਤੋ
ਪੰਜਾਬ ਦੀ ਇਕ ਹੋਰ ਧੀ ਦੀ ਕੈਨੇਡਾ ਵਿਚ ਮੌਤ
ਚੰਡੀਗੜ੍ਹ : ਪੰਜਾਬ ਦੇ ਜ਼ੀਰਕਪੁਰ ਦੀ ਰਹਿਣ ਵਾਲੀ ਵੰਸ਼ਿਕਾ ਦੀ ਕੈਨੇਡਾ ਵਿਚ ਮੌਤ ਹੋ ਗਈ। ਵੰਸ਼ਿਕਾ 2 ਸਾਲ ਪਹਿਲਾਂ ਹੀ ਕੈਨੇਡਾ ਗਈ ਸੀ ਅਤੇ ਉਹ ਆਪਣੇ ਮਾਪਿਆਂ ਦੀ ਇਕਲੋਤੀ ਧੀ ਸੀ।
Total Responses : 231