ਸੁਪਰੀਮ ਕੋਰਟ ਨੇ ਯੂ ਟਿਊਬਰ ਰਣਵੀਰ ਅਲਾਹਾਬਾਦੀਆ ਨੂੰ ਪਾਈ ਸਖ਼ਤ ਝਾੜ ਪਰ ਦਿੱਤੀ ਵੱਡੀ ਰਾਹਤ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 18 ਫਰਵਰੀ, 2025: ਸੁਪਰੀਮ ਕੋਰਟ ਨੇ ਅੱਜ ਯੂ ਟਿਊਬਰ ਰਣਵੀਰ ਅਲਾਹਾਬਾਦੀ ਨੂੰ ਉਸ ਵੱਲੋਂ ਕੀਤੀਆਂ ਅਸ਼ਲੀਲ ਟਿੱਪਣੀਆਂ ਲਈ ਸਖ਼ਤ ਝਾੜ ਪਾਈ ਪਰ ਨਾਲ ਹੀ ਉਸ ਖਿਲਾਫ ਭਾਰਤ ਭਰ ਵਿਚ ਦਰਜ ਅਨੇਕਾਂ ਐਫ ਆਈ ਆਰਜ਼ ਦੇ ਮਾਮਲੇ ਵਿਚ ਗ੍ਰਿਫਤਾਰੀ ’ਤੇ ਅੰਤਰਿਮ ਰੋਕ ਲਗਾ ਦਿੱਤੀ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: