ਭਾਰਤ-ਪਾਕਿਸਤਾਨ ਦੇ ਡੀ ਜੀ ਐਮ ਓਜ਼ ਵਿਚਾਲੇ ਅੱਜ ਨਹੀਂ ਹੋਵੇਗੀ ਗੱਲਬਾਤ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 18 ਮਈ, 2025: ਭਾਰਤ ਅਤੇ ਅਮਰੀਕਾ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀ ਜੀ ਐਮ ਓਜ਼) ਵਿਚਾਲੇ ਅੱਜ 18 ਮਈ ਨੂੰ ਕੋਈ ਗੱਲਬਾਤ ਨਹੀਂ ਹੋਵੇਗੀ। ਇਸ ਦੌਰਾਨ ਫੌਜ ਨੇ ਸਪਸ਼ਟ ਕੀਤਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਹੋਈ ਜੰਗਬੰਦੀ ਦੀ ਕੋਈ ਸਮਾਂ ਸੀਮਾ ਨਹੀਂ ਹੈ। ਕੁਝ ਮੀਡੀਆ ਘਰਾਣਿਆਂ ਵਿਚ ਜੰਗਬੰਦੀ ਸਿਰਫ 18 ਮਈ ਤੱਕ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਸੀ ਜੋ ਗਲਤ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: