ਪੱਤਰਕਾਰ ਦਲਵਿੰਦਰ ਸਿੰਘ ਰਛੀਨ ਦੇ ਪਿਤਾ ਬਲਜੀਤ ਸਿੰਘ ਰਛੀਨ ਨੂੰ ਦਿੱਤੀ ਸੇਜਲ ਲੱਖਾਂ ਨਾਲ ਅੰਤਿਮ ਵਿਦਾਇਗੀ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,23 ਜਨਵਰੀ 2025-(ਨਿਰਮਲ ਦੋਸਤ)- ਪ੍ਰੈੱਸ ਕਲੱਬ ਤਹਿਸੀਲ ਰਾਏਕੋਟ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਦਲਵਿੰਦਰ ਸਿੰਘ ਰਛੀਨ ਦੇ ਪਿਤਾ ਬਲਜੀਤ ਸਿੰਘ (84), ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨੂੰ ਅੱਜ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ, ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਰਛੀਨ ਵਿਖੇ ਕੀਤਾ ਗਿਆ।
ਇਸ ਮੌਕੇ ਹਲਕਾ ਰਾਏਕੋਟ ਦੇ MLA ਹਾਕਮ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ, ਹੈੱਡ ਗ੍ਰੰਥੀ ਮਹਿੰਦਰ ਸਿੰਘ ਮਾਣਕੀ, ਅਕਾਊਂਟੈਂਟ ਹਰਪ੍ਰੀਤ ਸਿੰਘ, ਸੰਜੀਵ ਗੁਪਤਾ ਜ਼ਿਲ੍ਹਾ ਇੰਚਾਰਜ ਪੰਜਾਬੀ ਜਾਗਰਣ ਲੁਧਿਆਣਾ ਦਿਹਾਤੀ, ਪ੍ਰੈੱਸ ਕਲੱਬ ਤਹਿਸੀਲ ਰਾਏਕੋਟ ਅਤੇ ਰੋਟਰੀ ਕਲੱਬ ਦੇ ਆਗੂਆਂ ਨੇ ਮ੍ਰਿਤਕ ਦੇਹ ਲੋਈ ਭੇਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਪੁੱਤਰ ਦਲਵਿੰਦਰ ਸਿੰਘ ਰਛੀਨ, ਪੋਤਰੇ ਸੁਖਮਨਦੀਪ ਸਿੰਘ ਰਛੀਨ ਅਤੇ ਹਰਮਨਪ੍ਰੀਤ ਸਿੰਘ ਰਛੀਨ ਵੱਲੋਂ ਅਗਨ ਭੇਂਟ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਰਾਏਕੋਟ ਦੇ ਪ੍ਰਧਾਨ ਅਤਰ ਸਿੰਘ ਚੱਢਾ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਤਲਵੰਡੀ, ਤਲਵਿੰਦਰ ਸਿੰਘ ਜੱਸਲ, ਚੈਅਰਮੈਨ ਗੁਰਮਿੰਦਰ ਸਿੰਘ ਤੂਰ, ਕਮਲ ਸੁਖਾਣਾ ਪੀਏ ਵਿਧਾਇਕ ਰਾਏਕੋਟ, ਪ੍ਰਧਾਨ ਜਗਦੇਵ ਸਿੰਘ ਗਰੇਵਾਲ, ਜਥੇਦਾਰ ਕੁਲਵਿੰਦਰ ਸਿੰਘ ਭੱਟੀ, ਗੁਰਜੀਤ ਸਿੰਘ ਗਿੱਲ, ਸੀਨੀਅਰ ਪੱਤਰਕਾਰ ਭਰਪੂਰ ਸਿੰਘ ਬਨਭੋਰੀ, ਸੀਟੂ ਆਗੂ ਦਲਜੀਤ ਕੁਮਾਰ ਗੋਰਾ, ਗੁਰਮੁੱਖ ਸਿੰਘ ਬਿੱਲੂ
ਢਾਬੇ, ਪ੍ਰੈੱਸ ਕਲੱਬ ਤਹਿਸੀਲ ਰਾਏਕੋਟ ਦੇ ਪ੍ਰਧਾਨ ਸੰਤੋਖ ਗਿੱਲ, ਜਰਨਲ ਸਕੱਤਰ ਅਮਰਜੀਤ ਸਿੰਘ ਧੰਜਲ, ਪੱਤਰਕਾਰ ਕੰਵਰਪਾਲ ਸਿੰਘ ਆਹਲੂਵਾਲੀਆ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਲਾਡੀ, ਜਸਕਰਨ ਸਿੰਘ ਗਰੇਵਾਲ ਗਾਇਕ, ਸੰਜੀਵ ਭੱਲਾ ਪ੍ਰਧਾਨ ਪ੍ਰੈੱਸ ਕਲੱਬ ਰਾਏਕੋਟ, ਪੱਤਰਕਾਰ ਸੁਸ਼ੀਲ ਕੁਮਾਰ, ਪੱਤਰਕਾਰ ਜਸਵੰਤ ਸਿੰਘ ਸਿੱਧੂ, ਪੱਤਰਕਾਰ ਨਾਮਪ੍ਰੀਤ ਸਿੰਘ ਗੋਗੀ, ਪੱਤਰਕਾਰ ਗੁਰਸੇਵਕ ਸਿੰਘ ਮਿੱਠਾ, ਪੱਤਰਕਾਰ ਗੁਰਚਰਨ ਸਿੰਘ ਹੂੰਝਣ, ਪੱਤਰਕਾਰ ਤੇਜਿੰਦਰ ਸਿੰਘ, ਪੱਤਰਕਾਰ ਗੁਰਮੀਤ ਸਿੰਘ ਚੰਦਰ, ਪੱਤਰਕਾਰ ਸੁਖਦੇਵ ਗਰਗ ਜਗਰਾਉਂ,ਮਨਜੀਤ ਸਿੰਘ ਥਿੰਦ ਪੱਤਰਕਾਰ, ਜੱਥੇਦਾਰ ਮੋਹਨ ਸਿੰਘ ਰਛੀਨ ਖਾਲਸਾ, ਸਾਬਕਾ ਚੈਅਰਮੈਨ ਅਮਰਜੀਤ ਸਿੰਘ ਰਛੀਨ, ਰਜਿੰਦਰ ਸਿੰਘ ਤੇਜ ਪ੍ਰਧਾਨ ਗੁਰੁਦਆਰਾ ਕਮੇਟੀ, ਜਰਨੈਲ ਸਿੰਘ ਪੀਏ, ਭਾਈ ਸੁਖਵਿੰਦਰ ਸਿੰਘ ਸ਼ਾਂਤ ਰਾਗੀ, ਸੁਖਜੀਤ ਸਿੰਘ,ਅਸ਼ਟਾਮ ਫਰੋਸ਼ ਤਾਰਾ ਸਿੰਘ ਕੰਗਣਵਾਲ, ਇੰਦਰਜੀਤ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਅਮਰੀਕ ਸਿੰਘ, ਮਿਸਤਰੀ ਮੱਖਣ ਸਿੰਘ, ਜਸਪ੍ਰੀਤ ਸਿੰਘ ਰਾਜੂ, ਇੰਦਰਜੀਤ ਸਿੰਘ, ਸਤਨਾਮ ਸਿੰਘ, ਜਗਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਸ਼ਾਂਤ, ਸਤਨਾਮ ਸਿੰਘ, ਜਗਵਿੰਦਰ ਸਿੰਘ ਗੋਲਡੀ, ਹਰਪਾਲ ਸਿੰਘ ਰਾਏਕੋਟ, ਜਗਜੀਤ ਸਿੰਘ ਜੱਗਾ, ਚਮਕੌਰ ਸਿੰਘ ਗੋਂਦਵਾਲ, ਰਾਮ ਸਿੰਘ, ਅਲਬੇਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।