← ਪਿਛੇ ਪਰਤੋ
ਟੋਰਾਂਟੋ ਹਵਾਈ ਅੱਡੇ ’ਤੇ ਡੈਲਟਾ ਏਅਰਲਾਈਨਜ਼ ਦਾ ਪਲੇਨ ਕ੍ਰੈਸ਼,18 ਫੱਟੜ ਬਾਬੂਸ਼ਾਹੀ ਨੈਟਵਰਕ ਓਨਟਾਰੀਓ, 18 ਫਰਵਰੀ, 2025: ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ’ਤੇ ਡੈਲਟਾ ਏਅਰਲਾਈਨਜ਼ ਦਾ ਪਲੇਨ ਕ੍ਰੈਸ਼ ਹੋ ਗਿਆ। ਘਟਨਾ ਵਿਚ 18 ਮੁਸਾਫਰ ਜ਼ਖ਼ਮੀ ਹੋ ਗਏ। ਇਹ ਜਹਾਜ਼ ਲੈਂਡ ਕਰ ਰਿਹਾ ਸੀ ਜਦੋਂ ਬਰਫੀਲੇ ਮੈਦਾਨ ਕਾਰਣ ਫਿਸਲ ਗਿਆ। ਡੈਲਟਾ ਏਅਰਲਾਈਨਜ਼ ਮੁਤਾਬਕ ਹਾਦਸੇ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਤੇ 18 ਲੋਕ ਫੱਟੜ ਹੋਏ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 500