ਨਿਸ਼ਕਾਮ ਸੇਵਾ ਸੰਮਤੀ-ਰਾਗੜ-ਕੋਟਕਪੂਰਾ ਪੀ ਬੀ ਜੀ ਵੈਲਫੇਅਰ ਕਲੱਬ ਵੱਲੋਂ ਖੂਨਦਾਨ ਕੈਂਪ ਦਾ ਪੋਸਟਰ ਜਾਰੀ
- ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਤੇ ਪੀ ਬੀ ਜੀ ਵੈਲਫੇਅਰ ਕਲੱਬ ਕੋਟਕਪੂਰਾ ਦੀ 30 ਜੂਨ ਹੋਣ ਜਾ ਰਹੇ ਪ੍ਰੋਗਰਾਮ ‘ ਮੇਲਾ ਖ਼ੂਨ ਦਾਨੀਆ ਦੇ ਬਾਰੇ ਮੀਟਿੰਗ -
ਦੀਪਕ ਗਰਗ
ਕੋਟਕਪੂਰਾ 25 ਜੂਨ 2024 - ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਨਾਲ ਸ਼ਹਿਰ ਦੀ ਪ੍ਰਮਾਣਿਤ ਸੰਸਥਾ ਦੇ ਪੀ ਬੀ ਜੀ ਵੈਲਫੇਅਰ ਕਲੱਬ ਵਲੋਂ ਇਸ ਮਹੀਨੇ ਦੀ 30 ਜੂਨ 2024 ਨੂੰ ਹੋਣ ਜਾ ਰਹੇ ਪ੍ਰੋਗਰਾਮ ‘ਮੇਲਾ ਖ਼ੂਨ ਦਾਨੀਆ ਦੇ ‘ ਬਾਰੇ ਚਰਚਾ ਕੀਤੀ ।
ਬਲਜੀਤ ਸਿੰਘ ਖੀਵਾ ਜੀ, ਸੰਚਾਲਕ , ਚਿਨਾਬ ਗਰੁੱਪ ਆਫ ਐਜੂਕੇਸ਼ਨ , ਦੱਸਿਆ ਕੀ ਕਿਸ ਤਰ੍ਹਾ ਬਹੁਤ ਪੁਰਾਣੇ ਸਮੇ ਤੋ ਇਸ ਤਰ੍ਹਾ ਦੇ ਖ਼ੂਨ ਦਾਨ ਕੈਂਪ ਲਗਾ ਕੇ ਜਰੂਰਤਮੰਦ ਦੀ ਮਦਦ ਕਰ ਰਹੇ ਹਨ । ਥੇਲਸੇਮੀਆ ਮਰੀਜ਼ਾਂ ਲਈ ਖ਼ਾਸਕਰ ਇਸ ਬਿਮਾਰੀ ਨਾਲ ਪੀੜਤ ਬੱਚਿਆਂ ਲਈ ਇਹ ਕਲੱਬ ਵਰਦਾਨ ਸਾਬਿਤ ਹੋ ਰਿਹਾ । ਰਾਜੀਵ ਮਲਿਕ ਜੀ ਨੇ ਅੱਗੇ ਦਸਿਆ ਕੀ ਇਹ ਕਲੱਬ ਜਰੂਰਤਮੰਦਾਂ ਲਈ ਹਰ ਵੇਲੇ ਤਿਆਰ ਹੈ ।
ਇਸ ਉਪਰੰਤ ਕਲੱਬ ਵਲੋਂ ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਨਾਲ ਮਿਲ ਕੇ 30 ਜੂਨ 2024 ਨੂੰ ਹੋਣ ਜਾ ਰਹੇ ਪ੍ਰੋਗਰਾਮ ‘ਮੇਲਾ ਖ਼ੂਨ ਦਾਨੀਆ ਦੇ‘ ਪੋਸਟਰ ਰਿਲੀਜ਼ ਕੀਤਾ ਗਿਆ ।
ਕਲੱਬ ਵਲੋਂ ਹਾਜ਼ਰ ਮੈਂਬਰ ਸੰਚਾਲਕ ਚਿਨਾਬ ਗਰੁੱਪ ਆਫ ਐਜੂਕੇਸ਼ਨ, ਰਾਜੀਵ ਮਲਿਕ, ਰਵੀ ਅਰੋੜਾ, ਵਰਿੰਦਰ ਕਟਾਰੀਆ, ਸ੍ਰੀ ਮਤੀ ਮਾਹੀ ਜੀ , ਡਾਕਟਰ ਰਾਕੇਸ਼ ਬਾਂਸਲ ਅਤੇ ਮਾਸਟਰ ਵਰਦਾਨ ਮੁੱਖ ਰੂਪ ਵਿੱਚ ਹਾਜ਼ਰ ਸਨ ।
ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਦੇ ਮੈਂਬਰ ਸ੍ਰੀ ਟੀ. ਆਰ. ਅਰੋੜਾ ਜੀ , ਸ੍ਰੀ ਸੁਭਾਸ਼ ਜਰਮਨੀ , ਲੈਕਚਰਾਰ ਵਰਿੰਦਰ ਕਟਾਰੀਆ , ਸ੍ਰੀ ਸੋਮਨਾਥ ਗਰਗ , ਸ੍ਰੀ ਸੰਜੀਵ ਧੀਂਗੜਾ ,ਕ੍ਰਿਸ਼ਨ ਮੁਨੀਮ , ਮੈਡਮ ਸੁਨੀਤਾ ਰਾਣੀ ਜੀ , ਮੈਡਮ ਮਾਹੀ ਵਰਮਾ ਜੀ , ਡਾਕਟਰ ਮੁਹੰਮਦ ਬਸ਼ੀਰ ਜੀ , ਬੰਸੀ ਲਾਲ ਜੀ , ਜਗਸੀਰ ਸਿੰਘ ਖਾਰਾ ਜੀ , ਕੁਲਦੀਪ ਕੁਮਾਰ ਜੀ , ਮੇਜਰ ਸਿੰਘ ਜੀ, ਰਾਕੇਸ਼ ਕੁਮਾਰ ਜੀ , ਸੁਰਿੰਦਰ ਕੁਮਾਰ ਜੀ , ਗੁਰਚਰਨ ਸਿੰਘ ਜੀ , ਰਾਜਿੰਦਰ ਗਰਗ , ਸੁਰਿੰਦਰ ਸਿੰਗਲਾ , ਕੁਲਦੀਪ ਸਿੰਘ , ਲਲਿਤ ਬਜਾਜ ,ਮੁਕੇਸ਼ ਜਿੰਦਲ , ਸੁਭਾਸ਼ ਗੁਪਤਾ ,ਬੰਸੀ ਲਾਲ ਧੀਂਗੜਾ , ਲਕਸ਼ਮਣ ਦਾਸ ਮਹਿਰਾ ਜੀ , ਬਿਲਵਾ ਮੰਗਲ , ਸੁਰਿੰਦਰ ਕੁਮਾਰ , ਕੁਲਦੀਪ ਸਿੰਘ , ਧਨੀਜਿੰਦਰ ਸਿੰਘ ਬਰਾੜ , ਪ੍ਰੇਮੀ ਸੁਰਿੰਦਰ ਮਨਚੰਦਾ , ਸੁਭਾਸ਼ ਮਿੱਤਲ , ਬੂਟਾ ਸਿੰਘ ਪੁਰਬਾ ਆਦਿ ਪਤਵੰਤੇ ਸੱਜਣ ਹਾਜ਼ਰ ਰਹੇ ।