ਆਪ ’ਚ ਕਿਉਂ ਸ਼ਾਮਲ ਹੋ ਰਹੇ ਨੇ ਸੁਰਜੀਤ ਰੱਖੜਾ, ਕਾਰਣ ਆਇਆ ਸਾਹਮਣੇ
ਬਾਬੂਸ਼ਾਹੀ ਨੈਟਵਰਕ
ਰੱਖੜਾ (ਪਟਿਆਲਾ), 16 ਮਈ, 2026: ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (ਆਪ) ਵਿਚ ਕਿਉਂ ਸ਼ਾਮਲ ਹੋ ਰਹੇ ਹਨ, ਇਸਦਾ ਅਸਲ ਕਾਰਣ ਸਾਹਮਣੇ ਆਇਆ ਹੈ।
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਵੱਲੋਂ ਜੋ ਬੇਅਦਬੀ ਵਿਰੋਧੀ ਕਾਨੂੰਨ ਬਣਾਇਆ ਗਿਆ ਹੈ, ਉਸ ਤੋਂ ਉਹ ਬਹੁਤ ਪ੍ਰਭਾਵਤ ਹੋਏ ਹਨ। ਉਹਨਾਂਕਿਹਾ ਕਿ ਇਹ ਪੰਜਾਬ ਦੇ ਸਭ ਤੋਂ ਵੱਡੇ ਮਸਲਿਆਂ ਵਿਚੋਂ ਇਕ ਸੀ ਜੋ ਭਗਵੰਤ ਮਾਨ ਨੇ ਹੱਲ ਕੀਤਾ ਹੈ। ਇਸੇ ਲਈ ਉਹਨਾਂ ਆਪ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
- Download Babushahi App
-
-