ਭਗਵੰਤ ਮਾਨ ਨੇ ਰਾਜਾ ਵੜਿੰਗ 'ਤੇ ਕੱਸਿਆ ਤੰਜ- ਕਿਹਾ ਉਹਦੀ ਮੈਂਟਲ ਹੈਲਥ ਦਾ ਵੀ ਹੋਵੇਗਾ ਮੁਫ਼ਤ ਇਲਾਜ਼
ਚੰਡੀਗੜ੍ਹ, 22 ਜਨਵਰੀ 2026- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਸਖ਼ਤ ਟਿੱਪਣੀ ਕੀਤੀ। ਉਨ੍ਹਾਂ ਰਾਜਾ ਵੜਿੰਗ ਨੂੰ ਕਥਿਤ ਤੌਰ 'ਮੈਂਟਲ' ਦੱਸਦਿਆਂ ਕਿਹਾ ਕਿ "ਵੜਿੰਗ ਨੂੰ ਤਾਂ ਪਹਾੜੇ (math tables) ਵੀ ਨਹੀਂ ਆਉਂਦੇ।" ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਨਵੀਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਾਜਾ ਵੜਿੰਗ ਦਾ ਇਲਾਜ ਵੀ ਬਿਲਕੁਲ ਮੁਫ਼ਤ ਕਰਵਾਇਆ ਜਾਵੇਗਾ।