BJP Leader ਅਸ਼ਵਨੀ ਸ਼ਰਮਾ, ਗੁਰਦਰਸ਼ਨ ਸਿੰਘ ਸੈਣੀ ਤੇ ਹੋਰ BJP ਨੇਤਾਵਾਂ ਵਲੋਂ ਚੰਡੀਗੜ੍ਹ ਏਅਰਪੋਰਟ ਤੇ ਸ਼ਿਵਰਾਜ ਚੌਹਾਨ ਦਾ ਸਵਾਗਤ
ਚੰਡੀਗੜ੍ਹ, 14 ਅਕਤੂਬਰ 2025: BJP leader ਗੁਰਦਰਸ਼ਨ ਸਿੰਘ ਸੈਣੀ ਡੇਰਾਬਸੀ ਵੱਲੋਂ ਪੰਜਾਬ ਦੀ ਹਾਈ ਕਮਾਨ ਦੇ ਨਾਲ ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ ਤੇ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਸ਼ਿਵਰਾਜ ਚੌਹਾਨ ਨੂੰ ਰਿਸੀਵ ਕਰਨ ਦਾ ਮੌਕਾ ਮਿਲਿਆ । ਉਨ੍ਹਾਂ ਆਖਿਆ ਕਿ ਨਾਲ ਅਸ਼ਵਨੀ ਸ਼ਰਮਾ ਕਾਰਜਕਾਰੀ ਪ੍ਰਧਾਨ ਬੀਜੇਪੀ ਪੰਜਾਬ ਸ਼ੁਭਾਸ਼ ਸ਼ਰਮਾ ਮੀਤ ਪ੍ਰਧਾਨ ਪੰਜਾਬ ਬੀਜੇਪੀ ਪਰਮਿੰਦਰ ਸਿੰਘ ਬਰਾੜ ਸਕੱਤਰ ਭਾਜਪਾ ਪੰਜਾਬ ਸੰਜੀਵ ਖੰਨਾ ਸੈਕਟਰੀ ਬੀਜੇਪੀ ਪੰਜਾਬ ਸੁਖਵਿੰਦਰ ਸਿੰਘ ਗੋਲਡੀ ਸਹਿ ਕੈਸ਼ੀਅਰ ਬੀਜੇਪੀ ਪੰਜਾਬ ਹਰਪ੍ਰੀਤ ਸਿੰਘ ਸੈਣੀ ਅਤੇ ਹੋਰ ਸਾਰੇ ਭਾਜਪਾ ਵਰਕਰ ਵੀ ਹਾਜ਼ਰ ਸਨ, ਚੌਹਾਨ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਦਾ ਮੋਹਾਲੀ ਪਹੁੰਚਣ ਤੇ ਦਿਲੋਂ ਸਵਾਗਤ ਕਰਦੇ ਹਾਂ।