Punjabi News Bulletin: ਪੜ੍ਹੋ ਅੱਜ 8 ਜੂਨ ਦੀਆਂ ਵੱਡੀਆਂ 10 ਖਬਰਾਂ (8:52 PM)
ਚੰਡੀਗੜ੍ਹ, 8 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:52 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੈਸੇ ਦੀ ਲਾਲਸਾ ਵਿੱਚ ਅਕਾਲੀਆਂ ਨੇ SGPC ਨੂੰ ‘ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ’ ਬਣਾ ਕੇ ਰੱਖ ਦਿੱਤਾ - CM ਮਾਨ
- ਅਕਾਲੀ-ਭਾਜਪਾ ਅਤੇ ਕਾਂਗਰਸੀ ਸਰਕਾਰਾਂ ਨੇ SC ਭਾਈਚਾਰੇ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ - CM ਮਾਨ
- 67.84 ਕਰੋੜ ਰੁਪਏ ਦੀ ਰਾਹਤ ਮਹਿਜ਼ ਮੁਆਫੀ ਨਹੀਂ ਸਗੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਦੇ ਸੰਘਰਸ਼ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ - CM ਮਾਨ
2. ਢੀਂਡਸਾ ਦੀ ਅੰਤਿਮ ਅਰਦਾਸ 'ਚ ਡੇਰਾ ਬਿਆਸ ਮੁਖੀ ਸਮੇਤ ਕਈ ਮੰਤਰੀ ਪਹੁੰਚੇ
- ਸੁਖਦੇਵ ਢੀਂਡਸਾ ਨੇ ਪੰਥਕ ਏਕਤਾ ਦੀ ਜੋ ਗੱਲ ਮੈਨੂੰ ਕਹੀ, ਆਓ ਉਸ 'ਤੇ ਅਮਲ ਕਰੀਏ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ - ਸੁਖਬੀਰ ਬਾਦਲ
- ਸਾਰੀਆਂ ਅਕਾਲੀ ਧਿਰਾਂ ਨੂੰ ਕੌਮੀ ਹਿੱਤਾਂ ਲਈ ਇਕਜੁੱਟ ਹੋ ਕੇ ਪੰਥ ਅਤੇ ਪੰਜਾਬ ਲਈ ਅੱਗੇ ਆਉਣ - ਜਾਖੜ
- ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਕਾਲਕਾ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ
- ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾ ਪੁਸ਼ਪ ਅਰਪਿਤ
3. ਗੋਰਾ ਬਰਿਆਰ ਕਤਲ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਬਟਾਲਾ ਤੋਂ ਗ੍ਰਿਫ਼ਤਾਰ
- ਜੇਲ੍ਹ ਅੰਦਰ ਨਸ਼ਾ ਅਤੇ ਹੋਰ ਵਰਜਿਤ ਵਸਤੂਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼: ਹੌਲਦਾਰ ਅਤੇ ਹੋਰ ਕਾਬੂ
- ਸ਼੍ਰੀ ਮੁਕਤਸਰ ਸਾਹਿਬ ਤੋਂ ਤਿੰਨ ਕਥਿਤ ਅਪਰਾਧੀ ਗ੍ਰਿਫ਼ਤਾਰ; 174 ਗ੍ਰਾਮ ਹੈਰੋਇਨ, ਦੋ ਪਿਸਤੌਲਾਂ ਬਰਾਮਦ
- ‘ਯੁੱਧ ਨਸ਼ਿਆਂ ਵਿਰੁਧ’ ਦਾ 99ਵਾਂ ਦਿਨ: 144 ਨਸ਼ਾ ਤਸਕਰ 6.7 ਕਿਲੋ ਹੈਰੋਇਨ ਸਮੇਤ ਕਾਬੂ
- ਨਸ਼ੀਲੇ ਪਦਾਰਥ, ਅਫੀਮ ਅਤੇ 120 ਲੀਟਰ ਲਾਹਣ ਸਮੇਤ 5 ਗ੍ਰਿਫ਼ਤਾਰ
- ਦੋ ਨਸ਼ਾ ਤਸਕਰ ਗ੍ਰਿਫਤਾਰ, 6 ਕਿਲੋ ਹੈਰੋਇਨ ਬਰਾਮਦ: ਡੀ ਜੀ ਪੀ
4. ਕ੍ਰਿਕਟਰ ਤੋਂ MP ਬਣੇ ਹਰਭਜਨ ਸਿੰਘ ਨੇ ਐਮਪੀ ਅਰੋੜਾ ਲਈ ਚੋਣ ਪ੍ਰਚਾਰ ਕੀਤਾ
- Babushahi Special: ਜ਼ਿਮਨੀ ਚੋਣ: ਚਾਹ ਦੀਆਂ ਚੁਸਕੀਆਂ ਤੇ ਠੰਢਿਆਂ ਦੀਆਂ ਡੁਬਕੀਆਂ ਨੇ ਫੂਕੇ ਲੀਡਰਾਂ ਦੇ ਢਿੱਡ
5. ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇ ਸ਼ਹੀਦੀ ਦਿਹਾੜੇ ਮੌਕੇ ਬਦਲੇਗੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਨੁਹਾਰ - ਹਰਜੋਤ ਬੈਂਸ
- ਫ਼ਸਲੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦੇਵੇਗਾ 9.50 ਕਰੋੜ ਰੁਪਏ ਦੀ ਲਾਗਤ ਵਾਲਾ ਚਿੱਲੀ ਪ੍ਰੋਸੈਸਿੰਗ ਪਲਾਂਟ
- ਬਾਬਾ ਸਾਹਿਬ ਦੇ ਬੁੱਤ ਦੇ ਮਾਮਲੇ ਵਿਚ ਜਸਵੀਰ ਗੜ੍ਹੀ ਕਰਨਗੇ 10 ਜੂਨ ਨੂੰ ਫਿਲੋਰ ਦਾ ਦੌਰਾ
6. BREAKING: ਸਾਈਬਰ ਧੋਖਾਧੜੀ ਮਾਮਲੇ 'ਚ ED ਨੇ ਕੀਤੀ ਵੱਡੀ ਕਾਰਵਾਈ, 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ
7. US Breaking: ਅਮਰੀਕਾ 'ਚ ਕੁੱਝ ਵੱਡਾ ਹੋਣ ਜਾ ਰਿਹੈ? ਟਰੰਪ ਨੇ ਮੈਦਾਨ 'ਚ ਉਤਾਰੇ ਸੈਂਕੜੇ ਫ਼ੌਜੀ
- Breaking : ਕੋਲੰਬੀਆ ਦੇ ਰਾਸ਼ਟਰਪਤੀ ਉਮੀਦਵਾਰ 'ਤੇ ਚੋਣ ਪ੍ਰਚਾਰ ਦੌਰਾਨ ਹਮਲਾ
8. ਕੀ RCB 'ਤੇ ਲੱਗੇਗੀ ਪਾਬੰਦੀ? BCCI ਕੀ ਲਵੇਗਾ ਫੈਸਲਾ?
- ਚਿੰਨਾਸਵਾਮੀ ਭਗਦੜ ਵਿੱਚ ਮਾਰੇ ਗਏ ਲੋਕਾਂ ਲਈ ਕਰਨਾਟਕ ਸਰਕਾਰ ਦਾ ਵੱਡਾ ਐਲਾਨ
9. ਪਾਣੀ ਵਿਵਾਦ: ਹਾਈਕੋਰਟ ਨੇ ਪੰਜਾਬ Govt ਦੀ ਪਟੀਸ਼ਨ ਕੀਤੀ ਖ਼ਾਰਜ, ਪੜ੍ਹੋ ਵੇਰਵਾ
10. ਭਾਰਤ 'ਚ ਵੱਡੇ ਨੇਤਾ ਦੀ ਗ੍ਰਿਫਤਾਰੀ! ਮਾਹੌਲ ਤਨਾਅਪੂਰਨ, 5 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ਕਰਨ ਦੇ ਹੁਕਮ
- ਮੁਕੇਸ਼ ਅੰਬਾਨੀ ਨੇ ਕੀਤਾ ਵੱਡਾ ਐਲਾਨ, ਪੜ੍ਹੋ