← ਪਿਛੇ ਪਰਤੋ
ਨਾ ਅਸੀਂ ਪ੍ਰਵਾਨਗੀ ਦਿੱਤੀ, ਨਾ ਸ੍ਰੀ ਦਰਬਾਰ ਸਾਹਿਬ ’ਚ ਤੋਪਾਂ ਬੀੜੀਆਂ: ਧਾਮੀ ਫੌਜੀ ਅਫਸਰ ਵੱਲੋਂ ਕੀਤਾ ਦਾਅਵਾ ਬਿਲਕੁਲ ਝੂਠਾ: ਗਿਆਨੀ ਅਮਰਜੀਤ ਸਿੰਘ ਬਾਬੂਸ਼ਾਹੀ ਨੈਟਵਰਕ ਅੰਮ੍ਰਿਤਸਰ, 20 ਮਈ, 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਨਾ ਤਾਂ ਅਸੀਂ ਫੌਜ ਨੂੰ ਕੋਈ ਪ੍ਰਵਾਨਗੀ ਦਿੱਤੀ ਤੇ ਨਾ ਹੀ ਸ੍ਰੀ ਦਰਬਾਰ ਸਾਹਿਬ ਵਿਚ ਤੋਪਾਂ ਬੀੜੀਆਂ ਗਈਆਂ। ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਹੈ ਕਿ ਫੌਜ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ ਦਾਅਵਾ ਝੂਠਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1782