ਆਪਣਾ ਚਾਰਜ ਸੰਭਾਲਦੇ ਹੋਏ DDPO ਮਹਿੰਦਰਜੀਤ ਸਿੰਘ
ਦੀਦਾਰ ਗੁਰਨਾ
ਮੋਗਾ 15 ਮਈ 2025 : ਮਹਿੰਦਰਜੀਤ ਸਿੰਘ ਨੇ DDPO ਪਰਮੋਟ ਹੋਣ ਤੇ ਮੋਗਾ ਵਿਖੇ ਉਪ ਮੁੱਖ ਕਾਰਜਕਾਰੀ ਅਫ਼ਸਰ ਅਤੇ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਵਜੋਂ ਚਾਰਜ ਸੰਭਾਲ ਲਿਆ ਹੈ , ਮਹਿੰਦਰਜੀਤ ਸਿੰਘ ਇਸ ਤੋਂ ਪਹਿਲਾਂ BDPO ਸਰਹਿੰਦ , BDPO ਸਨੌਰ ,BDPO ਭੁੰਨਰਹੇੜੀ ਆਦਿ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ , ਮਹਿੰਦਰਜੀਤ ਸਿੰਘ ਇੱਕ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ