ਇਜ਼ਰਾਈਲ-ਹਮਾਸ ’ਚ ਹੋਈ ਜੰਗਬੰਦੀ, 19 ਜਨਵਰੀ ਤੋਂ ਹੋਵੇਗੀ ਲਾਗੂ
ਬਾਬੂਸ਼ਾਹੀ ਨੈਟਵਰਕ
ਦੋਹਾ, 16 ਜਨਵਰੀ,2025: ਕਤਰ, ਮਿਸਰ ਤੇ ਅਮਰੀਕਾ ਨੇ ਬੁੱਧਵਾਰ ਨੂੰ ਸਾਂਝੇ ਬਿਆਨ ਵਿਚ ਦਾਅਵਾ ਕੀਤਾ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਦਾ ਸਮਝੌਤਾ ਹੋ ਗਿਆ ਹੈ ਤੇ ਹੁਣ ਬੰਦੀ ਬਣਾਏ ਲੋਕਾਂ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਜੰਗਬੰਦੀ 19 ਜਨਵਰੀ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: