Evening News Bulletin: ਪੜ੍ਹੋ ਅੱਜ 12 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 12 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵਨ ਨੇਸ਼ਨ-ਵਨ ਇਲੈਕਸ਼ਨ ਬਿੱਲ ਕੈਬਨਿਟ ਵੱਲੋਂ ਮਨਜ਼ੂਰ: ਅਗਲੇ ਹਫ਼ਤੇ ਸੰਸਦ ਵਿੱਚ ਲਿਆਂਦਾ ਜਾਵੇਗਾ (ਵੀਡੀਓ ਵੀ ਦੇਖੋ)
2. 'ਇੱਕ ਦੇਸ਼, ਇੱਕ ਚੋਣ' ਤੋਂ ਪਹਿਲਾਂ 'ਇੱਕ ਦੇਸ਼, ਇੱਕ ਸਿੱਖਿਆ ਤੇ ਇੱਕ ਸਿਹਤ ਪ੍ਰਣਾਲੀ' ਨੂੰ ਯਕਾਨੀ ਬਣਾਏ ਕੇਂਦਰ: ਭਗਵੰਤ ਸਿੰਘ ਮਾਨ
- ਅਨਿਲ ਵਿਜ ਨੇ ਵਨ ਨੇਸ਼ਨ-ਵਨ ਇਲੈਕਸ਼ਨ ਦੇ ਫੈਸਲੇ ਦਾ ਕੀਤਾ ਸਵਾਗਤ
3. ਸਰਕਾਰ ਨੇ ਸਖ਼ਤੀ ਕੀਤੀ: ਧੋਖਾਧੜੀ ਅਤੇ ਸਾਈਬਰ ਅਪਰਾਧ ਵਿੱਚ ਸ਼ਾਮਲ 78.33 ਲੱਖ ਫਰਜ਼ੀ ਮੋਬਾਈਲ ਕੁਨੈਕਸ਼ਨ ਕੱਟੇ
4. ਕੇਂਦਰ ਸਰਕਾਰ ਨੇ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਅਤੇ ਰਾਸ਼ਟਰੀ ਟੈਲੀ-ਮੈਂਟਲ ਹੈਲਥ ਪ੍ਰੋਗਰਾਮ ਤਹਿਤ ਸਾਲ 2024-25 ਲਈ ਅਲਾਟ ਕੀਤੇ 120.71 ਕਰੋੜ ਰੁਪਏ - ਸਤਨਾਮ ਸੰਧੂ
- ਵੀਡੀਓ: ਦਿੱਲੀ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਕੀਤਾ ਪੂਰਾ, ਲਾਗੂ ਕੀਤੀ 1000 ਰੁਪਏ ਦੀ ਸਕੀਮ
- ਵੀਡੀਓ: MSP ਦੀ ਲੜਾਈ ਪੰਜਾਬ ਦੇ ਭਵਿੱਖ ਅਤੇ ਪਾਣੀ ਬਚਾਉਣ ਦੀ ਲੜਾਈ ਹੈ - ਡੱਲੇਵਾਲ
- ਵੀਡੀਓ: ਗੁਰਸਿੱਖ ਤੇ ਢਾਬੇ ਤੇ ਫਾਸਟ ਫੂਡ ਦੇ ਨਾਲ -ਨਾਲ ਮਿਲਦੀ ਦਾਲ, ਸਬਜ਼ੀ ਤੇ ਰੋਟੀ ਵੀ: ਪੂਰੀ ਸਾਫ਼ ਸਫ਼ਾਈ ਨਾਲ ਤਿਆਰ ਕੀਤੀ ਜਾਂਦੀ ਹੈ ਹਰ ਚੀਜ਼
5. ਮੀਤ ਹੇਅਰ ਨੇ ਲੋਕ ਸਭਾ 'ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਚੁੱਕਿਆ ਮੁੱਦਾ (ਵੀਡੀਓ ਵੀ ਦੇਖੋ)
6. ਬਾਗੀ ਧੜਾ ਜੇਕਰ ਅਕਾਲੀ ਦਲ ਵਿੱਚ ਆਉਂਦਾ ਹੈ ਤਾਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ: ਬਿਕਰਮ ਸਿੰਘ ਮਜੀਠੀਆ
- ਵੀਡੀਓ: ਬਿਕਰਮ ਸਿੰਘ ਮਜੀਠੀਆ ਸੇਵਾ ਪੂਰੀ ਹੋਣ ਤੋਂ ਬਾਅਦ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ
- ਵੀਡੀਓ: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਅਕਾਲੀ ਆਗੂਆਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਕੀਤੀ ਗਈ ਮੁਲਾਕਾਤ
7. ਜਥੇਬੰਦੀਆਂ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ‘ਚੋਂ ਛੇਕਣ ਦੀ ਮੰਗ
- ਦਲ ਖਾਲਸਾ ਨੇ 18 ਦਸੰਬਰ ਨੂੰ ਨਰਾਇਣ ਚੌੜਾ ਦੇ ਹੱਕ ’ਚ ਸੱਦਿਆ ਪੰਥਕ ਇਕੱਠ
8. NIA ਵਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਦੀ ਤਲਾਸ਼ੀ
9. ਚੰਡੀਗੜ੍ਹ ’ਚ ਦਲਜੀਤ ਦੋਸਾਂਝ ਦੇ ਸ਼ੋਅ ਲਈ ਐਡਵਾਈਜ਼ਰੀ ਜਾਰੀ
- ਵੀਡੀਓ: Diljit Dosanjh ਦੇ Chandigarh show ਚ ਇਹ ਸਭ ਨਹੀਂ ਹੋ ਸਕਦਾ - Child Rights Commision ਵੱਲੋਂ ਕੀਤੀ ਸਖ਼ਤੀ ਬਾਰੇ ਸੁਣੋ
10. ਯੂਕਰੇਨ-ਰੂਸ ਜੰਗ ’ਚ ਸ਼ਹੀਦ ਹੋਏ ਪੰਜਾਬ ਦੇ ਤੇਜਪਾਲ ਦੀ ਪਤਨੀ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਰੂਸੀ ਸਰਕਾਰ ਨੇ ਦਿੱਤੀ PR, ਬੱਚਿਆਂ ਨੂੰ ਵੀ ਮਿਲੇਗੀ 20 ਹਜ਼ਾਰ ਰੁਪਏ ਮਹੀਨਾ ਸਹਾਇਤਾ