Evening News Bulletin: ਪੜ੍ਹੋ ਅੱਜ 8 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:45 PM)
ਚੰਡੀਗੜ੍ਹ, 8 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਵਿੱਚ ਵੱਖ-ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ 21 ਦਸੰਬਰ ਨੂੰ ਹੋਣਗੀਆਂ: ਆਰ.ਕੇ. ਚੌਧਰੀ
2. Punjab Breaking: ਸਟੇਟ ਚੋਣ ਕਮਿਸ਼ਨ ਵੱਲੋਂ 9 ਪੀਸੀਐਸ ਅਫ਼ਸਰਾਂ ਦੀਆਂ ਬਦਲੀਆਂ ਤੇ ਰੋਕ, ਪੜ੍ਹੋ ਸੂਚੀ
- Big Breaking: ਵਿਜੀਲੈਂਸ ਨੂੰ ਮਿਲਿਆ ਇੱਕ ਹੋਰ ਡਾਇਰੈਕਟਰ, ਪੜ੍ਹੋ ਵੇਰਵਾ
- ਆਈਪੀਐਸ ਅਫਸਰਾਂ ਦੇ ਤਬਾਦਲੇ
- ਗਿੱਦੜਬਾਹਾ ਦੀਆਂ 20 ਪੰਚਾਇਤਾਂ ਦੀਆਂ ਚੋਣਾਂ 15 ਦਸੰਬਰ ਨੂੰ (ਪੜ੍ਹੋ ਨੋਟੀਫਿਕੇਸ਼ਨ)
- ਸਿੱਖ ਭਾਵਨਾਵਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨਾ ਕਰਵਾਈਆਂ ਜਾਣ, ਅਕਾਲੀ ਦਲ ਨੇ ਸਟੇਟ ਚੋਣ ਕਮਿਸ਼ਨ ਨੂੰ ਕੀਤੀ ਅਪੀਲ
3. ਕੈਨੇਡਾ 'ਚ 20 ਸਾਲਾ ਭਾਰਤੀ ਸਿੱਖ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ
4. NSA ਦੇ ਤਹਿਤ ਦਿਬੜੂਗੜ੍ਹ ਜੇਲ 'ਚ ਬੰਦ ਬਸੰਤ ਸਿੰਘ ਦੌਲਤਪੁਰਾ ਦੀ ਮਾਤਾ ਦਾ ਦੇਹਾਂਤ
5. ਪੰਜਾਬ ਦੇ ਮੈਟਰੋ ਸ਼ਹਿਰਾਂ 'ਚ ਜਲਦ ਸ਼ੁਰੂ ਹੋਣਗੇ ਐਗਜ਼ੀਬਿਸ਼ਨ ਸੈਂਟਰ : ਹਰਪਾਲ ਚੀਮਾ
6. ਉਦਯੋਗਾਂ ਵਿੱਚ ਸੋਲਰ ਊਰਜਾ ਨੂੰ ਅਪਨਾਉਣ ਉਦਯੋਗਪਤੀ : ਈ.ਟੀ.ਓ
7. ਸੁਖਬੀਰ ਬਾਦਲ ਤੇ ਫਾਇਰਿੰਗ ਮਾਮਲਾ: ਨਰਾਇਣ ਚੌੜਾ ਫੇਰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ
8. ਸਾਜਿਸ਼ ਤਹਿਤ ਸਿੰਘ ਸਾਹਿਬਾਨ ਦੀ ਸਖਸ਼ੀਅਤ ਤੇ ਦੂਸ਼ਣਬਾਜੀ ਲਗਾਕੇ ਬਦਨਾਮ ਕਰਨਾ ਅਤਿ ਨਿੰਦਾਯੋਗ - ਜਥੇ: ਵਡਾਲਾ
9. ਕਿਸਾਨਾਂ ਦਾ ਜਥਾ ਅੱਜ ਵੀ ਸ਼ੰਭੂ ਬਾਰਡਰ ਤੋਂ ਵਾਪਿਸ ਮੁੜਿਆ, ਹਰਿਆਣਾ ਪੁਲਿਸ ਨੇ ਨਹੀਂ ਜਾਣ ਦਿੱਤਾ
- ਜਥੇਦਾਰ ਅਕਾਲ ਤਖਤ ਨੇ ਅਕਾਲੀ ਲੀਡਰਸ਼ਿਪ ਦੇ ਅਸਤੀਫੇ ’ਤੇ ਫੈਸਲਾ ਲੈਣ ਵਾਸਤੇ ਪਾਰਟੀ ਨੂੰ 20 ਦਿਨ ਦਾ ਸਮਾਂ ਦਿੱਤਾ
10. ਸਿੱਧੂ ਮੂਸੇਵਾਲਾ ਦੇ ਜੀਵਨ ਤੇ ਕਿਤਾਬ ਲਿਖਣ ਵਾਲੇ 'ਮਨਜਿੰਦਰ ਮਾਖਾ' ਖਿਲਾਫ FIR ਦਰਜ, ਪੜੋ ਪੂਰੀ ਖਬਰ
- ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰਾਂ ਦੀਆਂ ਜਾਇਦਾਦਾਂ ਨੂੰ ਕੀਤਾ ਅਟੈਚ
- IAS ਪੂਜਾ ਸਿੰਘਲ ਨੂੰ 28 ਮਹੀਨਿਆਂ ਬਾਅਦ ਈਡੀ ਕੋਰਟ ਤੋਂ ਮਿਲੀ ਜ਼ਮਾਨਤ
- ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 13ਵੇਂ ਦਿਨ ’ਚ ਪੁੱਜਾ, ਭਾਰ ਘਟਿਆ