Evening News Bulletin: ਪੜ੍ਹੋ ਅੱਜ 6 ਦਸੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 6 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਰਵਾਇਤੀ ਪਾਰਟੀਆਂ ਨੇ ਸਰਹੱਦੀ ਖਿੱਤੇ ਦੇ ਜਾਂਬਾਜ਼ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ-ਮੁੱਖ ਮੰਤਰੀ
2. ਉਦਯੋਗਪਤੀਆਂ ਦੇ ਹਿੱਤ ਵਿੱਚ ਇੱਕ ਮਹੀਨੇ ਦੇ ਅੰਦਰ ਲਾਗੂ ਹੋਣਗੀਆਂ ਓ.ਟੀ.ਐਸ ਸਕੀਮਾਂ : ਤਰੁਨਪ੍ਰੀਤ ਸੌਂਦ
3. ਪੰਜਾਬ ਦੇ 32 ਆਈਏਐਸ/ਪੀਸੀਐਸ ਅਫਸਰਾਂ ਦੇ ਤਬਾਦਲੇ
- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੇ ਤਬਾਦਲੇ
4. ਵੱਡੀ ਖਬਰ: ਹਰਿਆਣਾ ਪੁਲਿਸ ਦੀ ਸਖ਼ਤ ਕਾਰਵਾਈ ਤੋਂ ਬਾਅਦ ਕਿਸਾਨ ਦਾ ਜਥਾ ਪਿੱਛੇ ਪਰਤਿਆ
5. Babushahi Special: ਹਕੂਮਤੀ ਹੱਠ ਤੇ ਕਿਸਾਨੀ ਲੱਠ ਨੇ ਲੋਕਾਂ ਦੀ ਘੁਲਾੜੀ ’ਚ ਬਾਂਹ ਦਿੱਤੀ - ਦੋਹਾਂ ਸੂਬਿਆਂ ਦੇ ਕਾਰੋਬਾਰ ਨੂੰ ਅਰਬਾਂ ਦਾ ਘਾਟਾ - ਸਮੇਂ ਦੀ ਬਰਬਾਦੀ - ਅੰਬਾਲੇ ਦੀ ਹਾਲਤ ਤਰਸਯੋਗ ਬਣੀ
- Breaking : ਦੂਜੀ ਵਾਰ ਫਿਰ ਕਿਸਾਨਾਂ ਤੇ ਦਾਗੇ ਗਏ ਅੱਥਰੂ ਗੈਸ ਦੇ ਗੋਲੇ, 3 ਕਿਸਾਨ ਜ਼ਖ਼ਮੀ
- ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਤੇ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ (Video)
- ਕਿਸਾਨਾਂ ਦਾ ਦਿੱਲੀ ਕੂਚ: ਕਿਸਾਨ ਅਤੇ ਹਰਿਆਣਾ ਪੁਲਿਸ ਆਹਮੋ-ਸਾਹਮਣੇ
- ਇੰਟਰਨੈੱਟ ਸੇਵਾਵਾਂ 'ਤੇ ਲਾਈ ਪਾਬੰਦੀ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ
- ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣ ਵਾਲੇ ਰਸਤੇ ਨੂੰ ਰੋਕਣਾ ਗੈਰ ਸੰਵਿਧਾਨਿਕ ਅਤੇ ਗੈਰ ਮਨੁੱਖੀ- ਅਮਨ ਅਰੋੜਾ
6. MP (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੰਸਦ `ਚ 1984 `ਚ ਸ੍ਰੀ ਹਰਿਮੰਦਰ ਸਾਹਿਬ `ਤੇ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ `ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਹੱਥ ਲਿਖਤ ਬੀੜਾਂ ਨੂੰ ਜਬਤ ਕੀਤੇ ਜਾਣ ਦਾ ਮੁੱਦਾ ਸੰਸਦ `ਚ ਚੁੱਕਿਆ
7. ਪੰਜਾਬ ਪੁਲਿਸ ਨੇ ਪਾਕਿ-ਸਮਰਥਿਤ ਅੱਤਵਾਦੀ ਮਾਡਿਊਲ ਦੇ 10 ਮੈਂਬਰਾਂ ਦੀ ਗ੍ਰਿਫਤਾਰੀ ਨਾਲ ਪੁਲਿਸ ਅਦਾਰੇ 'ਤੇ ਸੰਭਾਵਿਤ ਗ੍ਰੇਨੇਡ ਹਮਲਾ ਟਾਲਿਆ
8. ਸੁਖਬੀਰ ਬਾਦਲ ’ਤੇ ਹਮਲਾ ਸਿੱਖ ਰਵਾਇਤਾਂ, ਖਾਲਸਾ ਵਿਰਾਸਤ ਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਈਆਂ ਕਦਰਾਂ ਕੀਮਤਾਂ ਤੇ ਸੰਸਥਾਵਾਂ ’ਤੇ ਹਮਲਾ: ਅਕਾਲੀ ਦਲ
- MC ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਐਲਾਨ, ਪੜ੍ਹੋ ਵੇਰਵਾ
9. Himachal Breaking News: ਮਨਾਲੀ ਲੇਹ ਰੋਡ ਬੰਦ, ਹੁਣ ਗਰਮੀਆਂ 'ਚ ਹੀ ਚੱਲਣਗੀਆਂ ਗੱਡੀਆਂ
10. ਪੰਜਾਬ ਦੇ 144 ਪਿੰਡਾਂ ਵਿੱਚ 160 ਕਰੋੜ ਦੀ ਲਾਗਤ ਨਾਲ ਬਣਨਗੀਆਂ ਨਵੀਆਂ ਜਲ ਸਪਲਾਈ ਸਕੀਮਾਂ - ਹਰਦੀਪ ਮੁੰਡੀਆਂ